Skip to content
Independent perspectives. Global stories.
BREAKING

ਸਫਾਈ ਸੇਵਕ ਯੂਨੀਅਨ ਬਾਲਿਆਂਵਾਲੀ ਦੇ ਰਾਜਵੀਰ ਪ੍ਰਧਾਨ ਤੇ ਲੱਕੀ ਕੈਸ਼ੀਅਰ ਬਣੇ

Share this story

ਰਾਮਪੁਰਾ ਫੂਲ, 28 ਨਵੰਬਰ (ਮਨਪ੍ਰੀਤ ਸਿੰਘ ਗਿੱਲ)- ਨਗਰ ਪੰਚਾਇਤ ਬਾਲਿਆਂਵਾਲੀ ਦੇ ਸਫਾਈ ਸੇਵਕ ਯੂਨੀਅਨ ਦੀ ਚੋਣ ਯੂਨੀਅਨ ਦੇ ਜਿਲਾ ਪ੍ਰਧਾਨ ਬਿੱਟੂ ਰਾਮਪੁਰਾ ਦੀ ਅਗਵਾਈ ਹੇਠ ਹੋਈ। ਜਿਸ ਵਿਚ ਸਰਵਸੰਮਤੀ ਨਾਲ ਰਾਜਵੀਰ ਪ੍ਰਧਾਨ, ਧੰਨਾ ਸਿੰਘ ਮੀਤ ਪ੍ਰਧਾਨ, ਲੱਕੀ ਖਜਾਨਚੀ ਅਤੇ ਭੋਲਾ ਸਿੰਘ ਜਨ. ਸਕੱਤਰ ਚੁਣੇ ਗਏ। ਇਸ ਮੌਕੇ ਸੋਨੂੰ, ਕਾਲੀ, ਸੱਤਪਾਲ ਸਿੰਘ, ਸਤਵੀਰ ਸਿੰਘ, ਨਿਰਮਲ ਸਿੰਘ ਤੇ ਕੌਰੂ ਆਦਿ ਹਾਜ਼ਰ ਸਨ। ਇਸ ਦੌਰਾਨ ਭਾਈਰੂਪਾ, ਲਹਿਰਾ ਮੁਹੱਬਤ, ਮਹਿਰਾਜ, ਚਾਉਕੇ, ਮੰਡੀ ਕਲਾਂ ਆਦਿ ਨਗਰ ਪੰਚਾਇਤਾਂ ਦੇ ਸਫਾਈ ਸੇਵਕ ਮੁਲਾਜਮ ਯੂਨੀਅਨਾਂ ਦੇ ਮੈਂਬਰ ਹਾਜ਼ਰ ਸਨ।

WRITTEN BY