Skip to content
Independent perspectives. Global stories.
BREAKING

ਸ੍ਰੀ ਹਜ਼ੂਰ ਸਹਿਬ ਦੇ ਲੰਗਰਾਂ ਲਈ ਜ਼ੀਰੀ ਦਾ ਭਰਿਆ ਟਰੱਕ ਕੀਤਾ ਰਵਾਨਾ

Share this story

ਬਰਨਾਲਾ, 26 ਨਵੰਬਰ (ਬਲਜਿੰਦਰ ਸਿੰਘ ਚੌਹਾਨ)- ਪਿੰਡ ਠੀਕਰੀਵਾਲਾਂ ਦੀ ਗੁਰਦੁਆਰਾ ਕਮੇਟੀ ਅਤੇ ਨੌਜਵਾਨ ਸਭਾ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸ੍ਰੀ ਹਜੂਰ ਸਹਿਬ ਦੇ ¦ਗਰਾ ਲਈ ਅੱਜ ਜੀਰੀ ਦੇ ਭਰੇ ਦੇ ਟਰੱਕ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਦੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਜਨ ਸਿੰਘ ਭੁੱਲਰ ,ਨਾਜਮ ਸਿੰਘ ਅਤੇ ਨੌਜਵਾਨ ਸਭਾ ਦੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਨ੍ਹਾਂ ਵੱਲੋਂ ਸ੍ਰੀ ਹਜੂਰ ਸਾਹਿਬ ਵਿਖੇ ਲੰਗਰ ਲਈ ਜੀਰੀ ਦਾ ਟਰੱਕ ਭੇਜਿਆਂ ਗਿਆ ਹੈ ਅਤੇ ਪਿੰਡ ਦੀ ਨੌਜਵਾਨ ਸਭਾ ਵੱਲੋਂ ਪਿੰਡ ਵਿੱਚ ਹਰ ਤਰ੍ਹਾਂ ਦੇ ਭਲਾਈ ਦੇ ਕੰਮ ਕੀਤੈ ਜਾਂਦੇ ਹਨ। ਇਸ ਮੌਕੇ ਮਹਿਕਪ੍ਰੀਤ ਸਿੰਘ, ਜਤਿੰਦਰ ਸਿੰਘ, ਮਨਜੀਤ ਸਿੰਘ,ਬੂਟਾ ਸਿੰਘ, ਨਾਜਮ ਸਿੰਘ, ਸੁਖਪ੍ਰੀਤ ਸਿੰਘ ਗੱਗੀ ਸਿੰਘ ਆਦਿ ਹਾਜ਼ਰ ਸਨ।

WRITTEN BY