Skip to content
Independent perspectives. Global stories.
BREAKING

ਭਾਰਤ 40 ਸਾਲ ਤੋਂ ਅਤਵਾਦ ਤੋਂ ਪੀੜਤ : ਮਨ ਕੀ ਬਾਤ ’ਚ ਬੋਲੇ ਪ੍ਰਧਾਨ ਮੰਤਰੀ

Share this story

ਨਵੀਂ ਦਿਲੀ, 26 ਨਵੰਬਰ (ਪੀ.ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਅਤਵਾਦ ਨੇ ਅਜ ਵਿਸ਼ਵ ਦੇ ਹਰ ਕੋਨੇ ‘ਚ ਭਿਆਨਕ ਰੂਪ ਲੈ ਲਿਆ ਹੈ। ਮਨੁਖਤਾ ਨੂੰ ਲਲਕਾਰਿਆ ਹੈ, ਚੁਣੌਤੀ ਦਿਤੀ ਹੈ ਅਤੇ ਇਹ ਮਨੁਖੀ ਸ਼ਕਤੀਆਂ ਨੂੰ ਨਸ਼ਟ ਕਰਨ ‘ਤੇ ਲਗਾ ਹੋਇਆ ਹੈ। ਅਜਿਹੇ ‘ਚ ਵਿਸ਼ਵ ਦੀਆਂ ਸਾਰੀਆਂ ਮਨੁਖਤਾਵਾਦੀ ਸ਼ਕਤੀਆਂ ਨੂੰ ਇਕਜੁਟ ਹੋ ਕੇ ਅਤਵਾਦ ਨੂੰ ਹਰਾਉਣਾ ਹੀ ਹੋਵੇਗਾ।ਉਨ੍ਹਾਂ ਨੇ ਕਿਹਾ ਕਿ ਅਤਵਾਦ ਅਜ ਵਿਸ਼ਵ ਦੇ ਹਰ ਕੋਨੇ ‘ਚ ਅਤੇ ਇਕ ਤਰ੍ਹਾਂ ਨਾਲਹਰ ਦਿਨ ਹੋਣ ਵਾਲੀ ਘਟਨਾ ਦਾ ਇਕ ਭਿਆਨਕ ਰੂਪ ਬਣ ਗਿਆ ਹੈ। ਅਸੀਂ ਭਾਰਤ ‘ਚ ਤਾਂ 40 ਸਾਲਾਂ ਤੋਂ ਅਤਵਾਦ ਕਾਰਨ ਬਹੁਤ ਕੁਝ ਝਲ ਰਹੇ ਹਾਂ।

WRITTEN BY