Skip to content
Independent perspectives. Global stories.
BREAKING

ਪਿੰਡ ਗਾਜੇਵਾਸ ਵਿਖੇ ਵਾਲਮਿਕੀ ਮੰਦਿਰ ਦਾ ਕੰਮ ਸ਼ੁਰੂ

Share this story

ਸਮਾਣਾ, 18 ਨਵੰਬਰ (ਪ੍ਰੇਮ ਵਧਵਾ, ਰਿਸ਼ਵ ਮਿੱਤਲ, ਸੰਦੀਪ ਜਿੰਦਲ)- ਅੱਜ ਪਿੰਡ ਗਾਜੇਵਾਸ ਵਿਖੇ ਨਵੇਂ ਬਣ ਰਹੇ ਵਾਲਮਿਕੀ ਮੰਦਿਰ ਦਾ ਉਦਘਾਟਨ ਮੌਕੇ ਟਿਕਾ ਸਿੰਗਲਾ ਨੇ ਆਪਣੇ ਕਰ ਕਮਲਾ ਨਾਲ ਉਸਾਰੀ ਦਾ ਉਦਘਾਟਨ ਕੀਤਾ ਇਸ ਮੌਕੇ ਉਨ੍ਹਾਂ ਦੇ ਨਾਲ ਪਿੰਡ ਵਾਸੀ ਮੌਜੂਦ ਸਨ ਜਿਕਰ ਰਹੇ ਇਸ ਮੰਦਿਰ ਦਾ ਸਮਾਣਾ ਦੇ ਵਿਧਾਇਕ ਕਾਕਾ ਰਜਿੰਦਰ ਸਿੰਘ ਨੇ ਮੰਦਿਰ ਲਈ ਜਗ੍ਹਾ ਅਤੇ ਉਸਾਰੀ ਦਾ ਨੀਹ ਪੱਥਰ ਰੱਖਿਆਂ ਸੀ।

WRITTEN BY