Skip to content
Independent perspectives. Global stories.
BREAKING

ਰਾਸ਼ਟਰੀ ਪ੍ਰੈਸ ਦਿਵਸ ’ਤੇ ਮੋਦੀ ਦਾ ਟਵੀਟ, ਮੀਡੀਆ ਦੀ ਆਜ਼ਾਦੀ ਲਈ ਸਰਕਾਰ ਵਚਨਬਧ

Share this story

ਨਵੀਂ ਦਿੱਲੀ, 16 ਨਵੰਬਰ (ਪੀ.ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਪ੍ਰੈਸ ਦਿਵਸ ’ਤੇ ਕਿਹਾ ਕਿ ਸਵਤੰਤਰ ਪ੍ਰੈਸ ਜੀਵੰਤ ਲੋਕਤੰਤਰ ਦੀ ਆਧਾਰਸ਼ਿਲਾ ਹੈ ਅਤੇ ਅਸੀਂ ਪ੍ਰੈਸ ਦੀ ਆਜ਼ਾਦੀ ਅਤੇ ਸਾਰੇ ਰੂਪਾਂ ‘ਚ ਇਸ ਦੀ ਹਰ ਵਿਅਕਤੀ ਨੂੰ ਬਣਾਏ ਰਖਣ ਲਈ ਵਚਸਬਧ ਹੈ। ਮੋਦੀ ਨੇ ਟਵੀਟ ਕਰਦੇ ਹੋਏ ਆਸ ਜ਼ਾਹਰ ਕੀਤੀ ਕਿ ਮੀਡੀਆ ਦੇਸ਼ ਦੇ 125 ਕਰੋੜ ਭਾਰਤੀਆਂ ਦੇ ਕੌਸ਼ਲ, ਸ਼ਕਤੀ ਅਤੇ ਉਨ੍ਹਾਂ ਦੀ ਰਚਨਾਤਮਕਤਾ ਨੂੰ ਵਧ ਤੋਂ ਵਧ ਸਥਾਨ ਦੇਵੇਗਾ। ਮੌਜੂਦਾ ਸਮੇਂ ‘ਚ ਅਸੀਂ ਸੋਸ਼ਲ ਮੀਡੀਆ ਦੀ ਵਧਦੀ ਲੋਕਪ੍ਰਿਯਤਾ ਨੂੰ ਦੇਖ ਰਹੇ ਹਨ ਅਤੇ ਲੋਕਾਂ ‘ਚ ਮੋਬਾਇਲ ਫੋਨ ਰਾਹੀਂ ਸਮਾਚਾਰ ਨੂੰ ਪ੍ਰਤੀ ਰੁਝਾਨ ਵਧਿਆ ਹੈ।

WRITTEN BY