ਅੰਮ੍ਰਿਤਸਰ, 15 ਨਵੰਬਰ (ਦਵਾਰਕਾ ਨਾਥ ਰਾਣਾ)-ਅੱਜ ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ ਦੇ ਸਮੂਚੇ ਅਧਿਕਾਰੀਆਂ ਵਲੋਂ ਕ੍ਯੌਮੀ ਚੇਅਰਮੈਂਨ ਵੀਰ ਨਛੱਤਰ ਨਾਥ ਸ਼ੇਰਗਿੱਲ ਤੇ ਪਿਛਲੇ ਦਿਨ੍ਹੀ ਇੰਕ ਝੂਠੇ ਅਤੇ ਬੇ-ਬੁਨਿਆਦ ਪਰਚਾ ਦਰਜ ਕਰਲ ਤੇ ਸਮੂਚੇ ਗਿਆਨ ਆਸ਼ਰਮ ਦੀਆਂ ਸ਼ੰਗਤਾਂ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ ਜਿਸਦੇ ਚੱਲਦੇ ਅੱਜ ਇੰਡੀਆ ਗੇਟ ਬਾਈ ਪਾਸ ਤੇ ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ ਵਲੋਂ ਭਾਰੀ ਰੋਸ਼ ਪ੍ਰਦ੍ਰਸ਼ਨ ਕੀਤਾ ਗਿਆ। ਜਿਸ ਵਿੱਚ ਸੈਂਕੜ੍ਹੇ ਲੋਕਾਂ ਨੇ ਕ੍ਯੌਮੀ ਚੇਅਰਮੈਂਨ ਵੀਰ ਨਛੱਤਰ ਨਾਥ ਸ਼ੇਰਗਿੱਲ ਦੇ ਸੱਚੇ ਪਹਿਰੇਦਾਰ ਹੋਣ ਦਾ ਦਾਅਵਾ ਕਰਦਿਆਂਹੂੰਗਾਰਾ ਭਰਿਆ ਅਤੇ ਕਿਹਾ ਕਿ ਵੀਰ ਨਛੱਤਰ ਨਾਥ ਸ਼ੇਰ ਗਿੱਲ ਕੌਮ ਦੇ ਮਸੀਹਾ ਅਤੇ ਸੱਚ ਦੇ ਪਹਿਰੇਦਾਰ ਹਨ। ਕੂਝ ਸਰਾਰਤੀ ਲਾਲਚੀ ਸਮਾਜ ਵਿਰੋਧੀ ਅਫਸਰਾਂ ਵੱਲੋਂ ਗਿਆਨ ਆਸ਼ਰਮ ਦੀ ਸਮਾਜ ਹਿੱਤੀ ਲਹਿਰ ਨੂੰ ਕੂੜ ਪ੍ਰਚਾਰ ਕਰਕੇ ਸ਼ੋਸਲ ਮੀਡਿਆ ਪਿੰ੍ਰਟ ਅਤੇ ਇਲੈਕੱਟ੍ਰਨਿਕ ਮੀਡਿਆ ਤੇ ਝੂਠਾ ਪ੍ਰਚਾਰ ਕਰਕੇ ਸਮਾਜ ਵਿੱਚ ਏਕਤਾ ਤੇ ਅਖੰਡਤਾ ਨੂੰ ਤਾਰ ਤਾਰ ਕਰਨਾ ਚਾਹੁੰਦੇ ਹਨ। ਇਸ ਮੋਕੇ ਤੇ ੇ ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ ਦੇ ਪੰਜਾਬ ਪ੍ਰਧਾਨ ਜੋਗਿੰਦਰ ਸਿੰਘ ਮਾਨ, ਬਿੰਦਰ ਸਿੰਘ ਭੀਮ ਪ੍ਰਧਾਨ ਮੈਂਲਜਮੈਂਟ ਬੋਰਡ, ਮੈਡਮ ਹਰਬਿੰਦਰ ਕੋਰ ਉਸਮਾਂ ਚੇਅਰ ਪ੍ਰਸਨ ਵੂਮੈਂਨ ਵਿੰਗ ਪੰਜਾਬ ਨੇ ਕਿਹਾ ਕਿ ਸੂਬੇ ਦੇ ਮਾਹੋਲ ਨੂੰ ਕਦੇ ਵੀ ਖਰਾਬ ਹੋਣ ਦਿੱਤਾ ਜਾਏਗਾ ਅਤੇ ਸਮਾਜ ਦੇ ਖਿਲਾਫ ਕੂੜ ਪ੍ਰਚਾਰ ਕਰਨ ਵਾਲਿਆ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਗੁਰੂ ਗਿਆਨ ਨਾਥ ਵਾਲਮੀਕ ਧਰਮ ਸਮਾਜ ਵੱਲੋਂ ਇੰਡੀਆ ਗੇਟ ’ਤੇ ਧਰਨਾ



