Skip to content
Independent perspectives. Global stories.
BREAKING

ਡੀ.ਡੀ. ਪੰਜਾਬੀ ਵੱਲੋਂ ਸੁਲਤਾਨਪੁਰ ਲੋਧੀ ਤੋਂ ਸਿੱਧਾ ਪ੍ਰਸਾਰਨ ਅਜ

Share this story

ਸੁਲਤਾਨਪੁਰ ਲੋਧੀ, 3 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸ਼ੁੱਭ ਅਵਸਰ ਉਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਕੀਰਤਨ ਦਰਬਾਰ ਦਾ ਸਿੱਧਾ ਪ੍ਰਸਾਰਨ ਦੂਰਦਰਸ਼ਨ ਜਲੰਧਰ, ਡੀ.ਡੀ. ਪੰਜਾਬੀ ਅਤੇ ਡੀਡੀ ਭਾਰਤੀ ਚੈਨਲ ਉਤੇ ਅਜ ਰਾਤ 8 ਵਜੇ ਤੋਂ ਦਸ ਵਜੇ ਤਕ ਕੀਤਾ ਜਾਵੇਗਾ। ਕੀਰਤਨ ਦਰਬਾਰ ਦਾ ਮੰਚ ਸੰਚਾਲਨ ੳੁਘੇ ਬਹੁ-ਭਾਸ਼ੀ ਬੁਲਾਰੇ ਅਤੇ ਦੂਰਦਰਸ਼ਨ ਦੇ ਸਾਬਕਾ ਚੀਫ਼ ਨਿਊਜ਼ ਰੀਡਰ ਸ. ਤੀਰਥ ਸਿੰਘ ਢਿਲੋਂ ਕਰਨਗੇ।

WRITTEN BY