Skip to content
Independent perspectives. Global stories.
BREAKING

ਰੋਟਰੀ ਕਲੱਬ ਵੱਲੋਂ ‘ਵਿਸ਼ਵ ਪੋਲੀਉ ਭਜਾਓ ਦਿਵਸ’ ’ਤੇ ਰੈਲੀ ਦਾ ਅਯੋਜਨ

Share this story

ਖੰਨਾ, 26 ਅਕਤੂਬਰ (ਕੇ ਐਲ ਸਹਿਗਲ)-ਵਿਸ਼ਵ ਪੋਲੀਉ ਭਜਾਉ ਦਿਵਸ ਤੇ ਅੱਜ ਰੋਟਰੀ ਕਲੱਬ ਖੰਨਾ ਵਲੋਂ ਵੇਦ ਮੰਦਰ ਮਾਡਲ ਹਾਈ ਸਕੂਲ ਖੰਨਾ ਦੇ ਬੱਚਿਆਂ ਤੇ ਸਟਾਫ ਨਾਲ ਪੋਲੀਉ ਖਿਲਾਫ ਜਾਗਰੁਕਤਾ ਰੈਲੀ ਕੱਢੀ ਗਈ। ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਰਜਿੰਦਰ ਅਰੋੜਾ, ਸਕੱਤਰ ਅਸ਼ੋਕ ਨਾਗੀ, ਖਜਾਨਚੀ ਬ੍ਰਿਜਮੋਹਨ ਸ਼ਰਮਾ, ਸਾਬਕਾ ਪ੍ਰਧਾਨ ਅਨਿਲ ਸੂਦਨ, ਆਰ ਪੀ ਸ਼ੁਕਲਾ, ਕਪਿਲ ਦੇਵ ਸੀ ਏ, ਗੁਰਸ਼ਰਨ ਸਿੰਘ ਘਈ, ਐਚ ਐਸ ਘਈ, ਸੰਜੇ ਗਰਗ, ਸੁਨੀਲ ਗੁਪਤਾ, ਨਰਿੰਦਰ ਦੁੱਗਲ, ਸਕੂਲ ਮੈਨੇਜਮੈਂਟ ਦੇ ਮੈਂਬਰ ਬ੍ਰਿਜਮੋਹਨ ਭਾਂਬਰੀ, ਨਰਿੰਦਰ ਦੁੱਗਲ, ਜਤਿੰਦਰ ਭੂਸ਼ਣ, ਦੇਵਸੇਨ ਆਰਿਆ, ਪ੍ਰਿਤਪਾਲ ਗੁਜਰਾਲ, ਸੋਮਦੇਵ ਆਰਿਆ, ਰਿਟਾ. ਪ੍ਰਿੰ. ਸ਼ਾਮ ਸੁੰਦਰ, ਸ਼ਿਵ ਲਾਲ ਗੁਪਤਾ, ਮਧੂ ਕਾਲੀਆ ਆਦਿ ਹਾਜਰ ਸਨ।

WRITTEN BY