ਬਾਦਸ਼ਾਹਪੁਰ, 15 ਅਕਤੂਬਰ (ਗੁਰਪ੍ਰਕਾਸ਼ ਸਿੰਘ ਧੰਜੂ)- ਗੁਰਦਾਸਪੁਰ ਚੋਣਾਂ ਦੇ ਦੋਰ ਵਿ¤ਚ ਰਕੇਸ਼ ਬਿਡਲਾ ਚੇਅਰਮੈਨ ਜਿਲ੍ਹਾ ਪਟਿਆਲਾ ਪ੍ਰਵਾਸੀ ਸੈ¤ਲ ਯੁਵਰਾਜ ਸਿੰਘ ਬੇਟੇ ਮੁ¤ਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੇ ਨਾਲ ਕਾਫੀ ਸਮਾਂ ਰਹੇ।ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਦੀ ਭਲਾਈ ਲਈ ਕੰਮ ਕਰਨ ਵਾਲੀ ਪਾਰਟੀ ਹੈ ਜਲਦੀ ਹੀ ਚੋਣਾਂ ਵਿ¤ਚ ਕੀਤੇ ਹੋਏ ਵਾਅਦੇ ਪੂਰੇ ਕੀਤੇ ਜਾਣਗੇ ਅਤੇ ਉਨ੍ਹਾਂ ਕਿਹਾ ਕਿ ਗੁਰਦਾਸਪੁਰ ਦੀ ਜਿ¤ਤ ਨੇ ਦ¤ਸ ਦਿ¤ਤਾ ਹੈ ਕਿ ਪੰਜਾਬ ਦੀ ਜਨਤਾ ਕਾਂਗਰਸ ਪਾਰਟੀ ਨਾਲ ਹਮੇਸ਼ਾ ਹੀ ਖੜੀ ਹੈ ਮੁ¤ਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੇ ਲੋਕਾਂ ਨੂੰ ਪੁਰਾ ਵਿਸ਼ਵਾਸ ਹੈ ਕਿ ਪੰਜਾਬ ਦੀ ਜਵਾਨੀ ਅਤੇ ਕਿਸਾਨੀ ਨੂੰ ਕੈਪਟਨ ਸਾਹਿਬ ਹੀ ਬਚਾ ਸਕਦੇ ਹਨ।
ਗੁਰਦਾਸਪੁਰ ਦੀ ਜਿੱਤ ਪੰਜਾਬ ਦੀ ਜਨਤਾ ਦੀ ਜਿੱਤ : ਰਾਕੇਸ਼ ਬਿਡਲਾ



