ਸਮਾਣਾ, 12 ਅਕਤੂਬਰ (ਰਿਸ਼ਵ ਮਿਤਲ, ਪ੍ਰੇਮ ਵਧਵਾ)- ਅੱਜ ਵਿਸ਼ਾਲ ਕੰਬਾਇਨ ਦੇ ਐਮ. ਡੀ. ਸ. ਜਗਤਾਰ ਮਣਕੂ ਨੇ ਨਵੇਂ ਆਏ ਐਸ ਐਚ ਓ ਸਿਟੀ ਸਮਾਣਾ ਕਰਨੈਲ ਸਿੰਘ ਨੂੰ ਸਨਮਾਨਿਤ ਕੀਤਾ।ਸ. ਮਣਕੂ ਨੇ ਕਿਹਾ ਕਿ ਉਹ ਪੁਲਿਸ ਦਾ ਹਰ ਤਰਾਂ ਨਾਲ ਸਹਿਯੋਗ ਕਰਨ ਲਈ ਹਾਜਰ ਹਨ।
ਇਸ ਮੌਕੇ ਬਲਦੇਵ ਕ੍ਰਿਸ਼ਨ, ਨਰਿੰਦਰ ਧੀਮਾਨ, ਅਸ਼ੋਕ ਧੀਮਾਨ, ਹੇਮਰਿਸ਼ੀ ਧੀਮਾਨ, ਸੁਸ਼ੀਲ ਧੀਮਾਨ, ਸ਼ੈਂਟੀ ਧੀਮਾਨ (ਸੇਠਾ), ਤਰੁਣ ਕੁਮਾਰ, ਸਵਰਨ ਮਠਾੜੂ ਮੌਜੂਦ ਸਨ।
ਜਗਤਾਰ ਮਣਕੂ ਨੇ ਕੀਤਾ ਐਸ ਐਚ ਓ ਸਿਟੀ ਸਮਾਣਾ ਕਰਨੈਲ ਸਿੰਘ ਨੂੰ ਸਨਮਾਨਿਤ



