Skip to content
Independent perspectives. Global stories.
BREAKING

ਰਾਜਾ ਵੜਿੰਗ ਵੱਲੋਂ ਗੁਰਦਾਸਪੁਰ ਜ਼ਿਮਨੀ ਚੋਣਾਂ ਸਬੰਧੀ ਮੀਟਿੰਗ ’ਚ ਹੋਇਆ ਠਾਠਾਂ ਮਾਰਦਾ ਇਕੱਠ

Share this story

ਗੁਰਦਾਸਪੁਰ, 6 ਅਕਤੂਬਰ (ਅਰਵਿੰਦਰ ਮਠਾਰੂ, ਰਾਜੂ ਖਹਿਰਾ)- ਗੁਰਦਾਸਪੁਰ ਦੀ ਜ਼ਿਮਨੀ ਚੋਣ ਦੇ ਸੰਬੰਧ ਵਿ¤ਚ ਕਾਹਲਵਾਂ ਅਤੇ ਪਿੰਡ ਬਸਰਾਵਾਂ ਵਿ¤ਚ ਮੀਟਿੰਗ ਕੀਤੀ ਇਸ ਮੀਟਿੰਗ ਵਿ¤ਚ ਠਾਠਾਂ ਮਾਰਦਾ ਇਕ¤ਠ ਪਹੁੰਚਿਆ ਅਤੇ ਕਾਂਗਰਸ ਪਾਰਟੀ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਧਾਇਕ ਹਲਕਾ ਗਿ¤ਦੜਬਾਹਾਂ ਪ੍ਰਧਾਨ ਆਲ ਇੰਡੀਆ ਯੂਥ ਕਾਂਗਰਸ, ਬਲਵਿੰਦਰ ਸਿੰਘ ਲਾਡੀ ਵਿਧਾਇਕ ਹਲਕਾ ਸ੍ਰੀ ਹਰਗੋਬਿੰਦਪੁਰ ,ਕੁਲਵੀਰ ਸਿੰਘ ਜੀਰਾ ਵਿਧਾਇਕ ਜੀਰਾ ਵਾਈਸ ਪ੍ਰਧਾਨ ਯੂਥ ਕਾਂਗਰਸ,ਕੰਵਰਪ੍ਰਤਾਪ ਸਿੰਘ,ਰਜਿੰਦਰ ਸਿੰਘ ਮੂਡ ਇੰਚਾਰਜ ਯੂਥ ਕਾਂਗਰਸ ਪੰਜਾਬ,ਵਿਧਾਇਕ ਦਰਸਨ ਸਿੰਘ ਬਰਾੜ,ਗੁਰਭੇਜ ਸਿੰਘ ਟਿ¤ਬੀ ਇੰਚਾਰਜ ਲੋਕ ਸਭਾ ਹਲਕਾ ਗੁਰਦਾਸਪੁਰ ਇੰਚਾਰਜ,ਕੰਵਲਜੀਤ ਸਿੰਘ ਬਰਾੜ, ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ 6 ਮਹੀਨੇ ਅੰਦਰ ਜੋ ਕੰਮ ਕਰ ਕੇ ਦਿਖਾਇਆ ਹੈ ਉਹ ਭਾਜਪਾ ਨੇ 4 ਸਾਲ ਦੇ ਵਿ¤ਚ ਵੀ ਨਹੀ ਕੀਤਾ।ਰਾਜਾ ਵੜਿੰਗ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਆਕਾਲੀ ਅਤੇ ਭਾਜਪਾ ਤੇ ਤਿ¤ਖੇ ਤੀਰ ਛ¤ਡੇ ਅਤੇ ਸ੍ਰਮੋਣੀ ਕਮੇਟੀ ਦੇ ਮੈਂਬਰ ਸੁ¤ਚਾ ਸਿੰਘ ਨੂੰ ਲੁ¤ਚਾ ਸਿੰਘ ਦ¤ਸਿਆਂ ਅਤੇ ਵੜਿੰਗ ਨੇ ਕਿਹਾ ਕਿ ਸੁ¤ਚਾ ਸਿੰਘ ਲੰਗਾਹ ਨੂੰ ਆਤਮ ਹ¤ਤਿਆ ਕਰ ਲੈਣੀ ਚਾਹੀਦੀ ਹੈ ਜੇ ਉਸ ਵਿ¤ਚ ਕੋਈ ਸ਼ਰਮ ਹੈ।ਉਨ੍ਹਾਂ ਇਹ ਵੀ ਕਿਹਾ ਕਿ ਜਥੇਦਾਰ ਕਰਪਾਲ ਸਿੰਘ ਬਡੂੰਗਰ ਨੂੰ ਉਹਨਾਂ ਨੇ ਸਲਾਹ ਦਿ¤ਤੀ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਦਰਬਾਰ ਸਾਹਿਬ ਵਿਚ ਇਕ ਹਫਤੇ ਦੀ ਜੁ¤ਤੀਆਂ ਦੀ ਸੇਵਾ ਲਾਉਣੀ ਚਾਹੀਦੀ ਹੈ ਜੋ ਉਹਨਾਂ ਨੇ ਗਲਤੀਆਂ ਕੀਤੀਆਂ ਹਨ।ਇਸ ਮੌਕੇ ਬਲਵੰਤ ਸਿੰਘ ਸ਼ੇਰਗਿ¤ਲ ਪੰਜਾਬ ਕਾਂਗਰਸ ਜਰਨਲ ਸੈਕਟਰੀ ਪੀਪੀਸੀ, ਭੁ¤ਲਰ ਅਮ੍ਰਿਤਸਰ ਸਹਿਰੀ, ਪਰਮਜੀਤ ਸਿੰਘ ਪ੍ਰਧਾਨ, ਯਕੀਨ ਸਿੰਘ ਔਲਖ, ਸਰਬਜੀਤ ਸਿੰਘ, ਹੀਰਾ ਲਾਲ, ਅਰਜਿੰਦਰ ਸਿੰਘ, ਬੰਅਤ ਸਿੰਘ, ਪਾਲ ਸਿੰਘ ਆੜਤੀਆਂ, ਡਾਂ ਮਿੰਟਾਂ ਢੌਪਈ,ਜਗਦੀਪ ਸਿੰਘ, ਸੰਦੀਪ ਸਿੰਘ, ਕਰਨ ਕਾਲੀਆਂ, ਪ੍ਰੇਮਨਾਥ ਭੰਗਤ, ਪਭਿੰਦਰ ਸਿੰਘ, ਗੁਰਮੁਖ ਸਿੰਘ, ਇਕਬਾਲ ਮਸੀਹ, ਮਾਸਟਰ ਅਜਮੇਰ ਸਿੰਘ, ਮਨਜੀਤ ਸਿੰਘ ਹਾਜਰ ਸਨ।

WRITTEN BY