ਮੈਰੀਲੈਂਡ, 1 ਅਕਤੂਬਰ- ਟਰੰਪ ਦੇ ਡਾਇਵਰਸਿਟੀ ਗਰੁ¤ਪ ਦੇ ਕਾਰਜਕਾਰਨੀਆਂ ਵਲੋਂ ਟਰੰਪ ਰੈਲੀ ਦਾ ਅਯੋਜਨ ਅਨੈਪਲਿਸ ਵਿਖੇ ਕੀਤਾ। ਇਸ ਥਾਂ ਨੂੰ ਇਸ ਕਰਕੇ ਚੁਣਿਆ ਗਿਆ ਕਿਉਂਕਿ ਇਹ ਮੈਰੀਲੈਂਡ ਸਟੇਟ ਦੀ ਰਾਜਧਾਨੀ ਹੈ। ਇਸ ਰੈਲੀ ਦੇ ਮੁ¤ਖ ਨਾਇਕ ਜਸਦੀਪ ਸਿੰਘ ਜ¤ਸੀ ਰਾਸ਼ਟਰੀ ਨੇਤਾ ਡਾਇਵਰਸਿਟੀ ਗਰੁ¤ਪ ਮੈਰੀਲੈਂਡ ਅਤੇ ਸਿ¤ਖਸ ਫਾਰ ਟਰੰਪ ਦੇ ਵੀ ਮੁਖੀ ਹਨ। ਦੂਜੀ ਸਖਸ਼ੀਅਤ ਸਾਜਿਦ ਤਰਾਰ ਜੋ ਮੁਸਲਿਮ ਫਾਰ ਟਰੰਪ ਵਜੋਂ ਰਿਪਬਲਿਕਨ ਪਾਰਟੀ ਲਈ ਵਿਚਰ ਰਹੇ ਹਨ।ਇਨ੍ਹਾਂ ਦੋਹਾਂ ਨੇਤਾਵਾਂ ਦੇ ਸਦਕਾ ਭਰਵੀਂ ਟਰੰਪ ਰੈਲੀ ਦਾ ਪ੍ਰਬੰਧ ਕੀਤਾ ਗਿਆ। ਜਿ¤ਥੇ ਇਸ ਰੈਲੀ ਵਿ¤ਚ ਵ¤ਖ-ਵ¤ਖ ਮਾਟੋ ਹ¤ਥਾਂ ਵਿ¤ਚ ਚੁ¤ਕੀ ਟਰੰਪ ਦੀਆਂ ਨੀਤੀਆਂ ਦੀ ਪ੍ਰੋੜਤਾ ਕਰ ਰਹੇ ਸਨ।ਉਥੇ ਰੈਲੀ ਹਮਾਇਤੀ ਅਮਰੀਕਾ ਤਬਦੀਲੀ ਅਤੇ ਸੁਰ¤ਖਿਅਤਾ ਵਜੋਂ ਟਰੰਪ ਨੀਤੀਆ ਨੂੰ ਖੂਬ ਪ੍ਰਚਾਰਿਆ ਜਾ ਰਿਹਾ ਸੀ। ਜੋ ਕਾਬਲੇ ਤਾਰੀਫ ਸੀ। ਰੈਲੀ ਦੀ ਸ਼ੁਰੂਆਤ ਆਇਸ਼ਾ ਤਰਾਰ ਵਲੋਂ ਰਾਸ਼ਟਰੀ ਪ੍ਰਾਥਨਾ ‘ਪ੍ਰਣ‘ ਦਿਵਾ ਕੇ ਸਾਰਿਆਂ ਨੂੰ ਇਕਜੁਟ ਹੋ ਕੇ ਰੈਲੀ ਦਾ ਆਗਾਜ਼ ਕਰਨ ਦਾ ਸੁਨੇਹਾ ਦਿਤਾ । ਜਿਸ ਨੂੰ ਸਮੂਹ ਹਾਜ਼ਰੀਨ ਨੇ ਪੜ ਕੇ ਰੈਲੀ ਦੀ ਕਾਮਯਾਬੀ ਦਾ ਪ੍ਰਣ ਕੀਤਾ।ਉਪਰੰਤ ਜੈਰੀ ਜੋ ਉ¤ਘੇ ਰਿਪਬਲਿਕਨ ਹਨ ਵਲੋਂ ਰੈਲੀ ਦੇ ਬਾਰੇ ਵਿਸਥਾਰ ਰੂਪ ਵਿ¤ਚ ਦ¤ਸਿਆ। ਹਾਜ਼ਰੀਨ ਵਲੋਂ ਜ਼ੋਰਦਾਰ ਅਵਾਜ਼ ਨਾਲ ਹਮਾਇਤ ਦੀ ਤਾਵੀਦ ਕੀਤੀ।ਜਸਦੀਪ ਸਿੰਘ ਜ¤ਸੀ ਚੇਅਰਮੈਨ ਰਾਸ਼ਟਰੀ ਡਾਇਵਰਸਿਟੀ ਗਰੁ¤ਪ ਮੈਰੀਲੈਂਡ ਨੇ ਅਮਰੀਕਾ ਨੂੰ ਆਉਣ ਲਈ ਕਿਉਂ ਚੁਣਿਆ ਅਤੇ ਆਪਣੀ ਭਾਰਤ ਤੋਂ ਅਮਰੀਕਾ ਆਉਣ ਦੀ ਫੇਰੀ ਨੂੰ ਤ¤ਥਾਂ ਸਹਿਤ ਪ੍ਰਚਾਰਿਆ ਜੋ ਰੈਲ਼ੀ ਹਮਾਇਤੀਆਂ ਵਲੋਂ ਜ਼ੋਰਦਾਰ ਪ੍ਰੋੜਤਾ ਕੀਤੀ। ਉਨਾ ਕਿਹਾ ਟਰੰਪ ਰਾਜਨੀਤਕ ਨਹੀਂ ਹਨ ਅਤੇ ਨਾ ਹੀ ਉਹ ਰਾਜਨੀਤਕਾਂ ਵਾਂਗ ਲਾਰੇ ਲਾਉਂਦੇ ਹਨ। ਉਹ ਕਹਿਣੀ ਤੇ ਕਰਨੀ ਦੇ ਪ¤ਕੇ ਹਨ ਜਿਸ ਕਰਕੇ ਅਮਰੀਕਾ ਮਜ਼ਬੂਤ ਤੇ ਸੁਰ¤ਖਿਅਤ ਹੈ।
ਸਾਜਿਦ ਤਰਾਰ ਜੋ ਮੁਸਲਿਮ ਫਾਰ ਟਰੰਪ ਮੈਰੀਲੈਂਡ ਵਜੋਂ ਵਿਚਰ ਰਹੇ ਹਨ ਉਨਾਂ ਕਿਹਾ ਕਿ ਟਰੰਪ ਮੁਸਲਮਾਨਾਂ ਦੇ ਖਿਲਾਫ ਨਹੀਂ ਹਨ। ਉਹ ਜਹਾਦੀਆਂ, ਉਗਰਵਾਦੀਆਂ ਤੇ ਮਾਨਵਤਾ ਦੇ ਵੈਰੀਆਂ ਦੇ ਖਿਲਾਫ ਹਨ। ਉਹ ਉਨਾਂ ਵਿਅਕਤੀਆਂ ਨੂੰ ਨਕਾਰਦੇ ਹਨ ਜਿਨਾਂ ਨੇ ਮਨੁ¤ਖਤਾ ਦਾ ਘਾਣ ਕੀਤਾ ਹੈ ਅਤੇ ਕਾਨੂੰਨ ਨੂੰ ਛਿ¤ਕੇ ਟੰਗ ਵਿਚਰ ਰਹੇ ਹਨ। ਉਨਾਂ ਕਿਹਾ ਕਿ ਡੋਨਲਡ ਟਰੰਪ ਕੇਵਲ ਚਾਰ ਸਾਲ ਨਹੀਂ ਚੁਣੇ ਗਏ ਸਗੋਂ ਉਹ ਅ¤ਠ ਸਾਲ ਲਈ ਰਾਸ਼ਟਰਪਤੀ ਰਹਿਣਗੇ। ਜੋ ਅਮਰੀਕਾ ਨੂੰ ਆਰਥਿਕ ਪ¤ਖੋਂ ਮਜ਼ਬੂਤ ਅਤੇ ਸੁਰ¤ਖਿਅਤ ਕਰਨਗੇ।
> ਜੋਨ ਜੈਗਵਰ ਨੇ ਕਿਹਾ ਕਿ ਜਦੋਂ ਅਸੀਂ ਚੋਣ ਪ੍ਰਚਾਰ ਸ਼ੁਰੂ ਕੀਤਾ ਸੀ ਤਾਂ ਲੋਕ ਨੇੜੇ ਆਉਣ ਤੋਂ ਡਰਦੇ ਸਨ ਕਿ ਟਰੰਪ ਨਹੀਂ ਜਿ¤ਤੇਗਾ। ਸਮਾਂ ਕਿਉਂ ਖਰਾਬ ਕਰਦੇ ਹੋ। ਪਰ ਟਰੰਪ ਦੀਆਂ ਨੀਤੀਆਂ ਅਤੇ ਮਜ਼ਬੂਤ ਸੋਚ ਨੇ ਉਨਾਂ ਨੂੰ ਰਾਸ਼ਟਰਪਤੀ ਬਣਾਇਆ ਹੈ। ਉਨਾਂ ਦੀਆਂ ਦੇਸ਼ ਪ੍ਰਤੀ ਨੀਤੀਆਂ ਜਿਨਾਂ ਵਿ¤ਚ ਟੈਕਸ ਸਰਲਤਾ, ਸੁਪਰੀਮ ਕੋਰਟ ਜ¤ਜ ਦੀ ਨਿਯੁਕਤੀ, ਆਰਥਿਕ ਵਿਕਾਸ ਦੀ ਪ੍ਰਫੁ¤ਲਤਾ, ਨੌਕਰੀਆ ਦੇ ਵਸੀਲੇ ਅਤੇ ਇੰਮੀਗ੍ਰੇਸ਼ਨ ਨੀਤੀ ਵਿ¤ਚ ਤਬਦੀਲੀ ਮੁ¤ਖ ਏਜੰਡੇ ਹਨ। ਜਿਨਾਂ ਨੂੰ ਲਾਗੂ ਕਰਨ ਲਈ ਦ੍ਰਿੜ ਹਨ। ਉਨਾਂ ਕਿਹਾ ਕਿ ਅ¤ਜ ਦੀ ਰੈਲੀ ਇਹਨਾ ਸਾਰੀਆਂ ਨੀਤੀਆਂ ਦੀ ਹਮਾਇਤ ਕਰਦੀ ਹੈ । ਟਰੰਪ ਦੀ ਮਜ਼ਬੂਤੀ ਲਈ ਇ¤ਕ ਜੁਟ ਹੋ ਕੇ ,ਟਰੰਪ ਦੇ ਨਾਲ ,ਸਤੰਭ ਵਾਂਗ ਖੜੇ ਹਾਜ਼ਰੀਨ ਗਵਾਹ ਹਨ। ਕਿ ਟਰੰਪ ਵਧੀਆ ਪ੍ਰਸ਼ਾਸਕ ਵਜੋਂ ਵਿਚਰ ਰਹੇ ਹਨ।
> ਇਸ ਰੈਲੀ ਵਿ¤ਚ ਮੁਸਲਿਮ ਅਤੇ ਸਿ¤ਖ ਭਾਈਚਾਰੇ ਦੀ ਹਾਜ਼ਰੀ ਵਿਸ਼ੇਸ਼ ਸੀ, ਜਿਨਾਂ ਵਿਚ ਬਲਜਿੰਦਰ ਸਿੰਘ ਸ਼ੰਮੀ, ਰੁਲਦਾ ਸਿੰਘ, ਮਨਜੀਤ ਸਿੰਘ ਕੈਰੋਂ, ਬਲਜੀਤ ਸਿੰਘ ਬਰਾੜ ਪੰਜਾਬ ਟਾਇਮਜ਼, ਭੁਪਿੰਦਰ ਸਿੰਘ, ਦਲਵੀਰ ਸਿੰਘ ਚੇਅਰਮੈਨ, ਫਤਹਿ ਤਰਾਰ ਤੋਂ ਇਲਾਵਾ ਤਰਾਰ ਪਰਿਵਾਰ ਦੇ ਮੈਂਬਰ ਮਜ਼ਬੂਤੀ ਨਾਲ ਸ਼ਾਮਲ ਹੋਏ। ਅਮਰੀਕਨਾ ਵਲੋਂ ਇਸ ਰੈਲੀ ਵਿ¤ਚ ਪੂਰਨ ਯੋਗਦਾਨ ਪਾਉਂਦੇ ਕਿਹਾ ਕਿ ਅਗਲੀ ਰੈਲੀ ਵਾਸ਼ਿੰਗਟਨ ਵਿ¤ਚ ਕੀਤੀ ਜਾਵੇਗੀ ਜੋ ਟਰੰਪ ਦੀਆਂ ਨੀਤੀਆਂ ਨੂੰ ਮਜ਼ਬੂਤੀ ਨਾਲ ਲਾਗੂ ਕਰਨ ਦੀ ਹਮਾਇਤ ਜੁਟਾਵੇਗੀ। ਹਾਲ ਦੀ ਘੜੀ ਇਹ ਰੈਲੀ ਟਰੰਪ ਦੀਆਂ ਨੀਤੀਆਂ ਦਾ ਰੰਗ ਸਭ ਨੂੰ ਦੇ ਗਈ ਹੈ ਜੋ ਸ਼ਲਾਘਾਯੋਗ ਸੀ।
ਰੈਲੀ ਦੇ ਮੁ¤ਖ ਨਾਇਕ ਜਸਦੀਪ ਸਿੰਘ ਜ¤ਸੀ ਤੇ ਸਾਜਿਦ ਤਰਾਰ ਸਦਕਾ ਰੈਲੀ ’ਚ ਭਰਵਾਂ ਇਕੱਠ


