Skip to content
Independent perspectives. Global stories.
BREAKING

ਭਾਈ ਮਰਦਾਨਾ ਯਾਦਗਾਰੀ ਪੁਰਸਕਾਰ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਨੂੰ ਦਿੱਤਾ ਜਾਵੇਗਾ : ਭੁੱਲਰ

Share this story

ਫਿਰੋਜ਼ਪੁਰ, 30 ਸਤੰਬਰ (ਮਨੋਹਰ ਲਾਲ)- ਭਾਈ ਮਰਦਾਨਾ ਯਾਦਗਾਰੀ ਕੀਤਰਨ ਦਰਬਾਰ ਦੇ ਪ੍ਰਧਾਨ ਹਰਪਾਲ ਸਿੰਘ ਭੁੱਲਰ, ਜਨਰਲ ਸਕੱਤਰ ਸਰਬਜੀਤ ਸਿੰਘ ਛਾਬੜਾ, ਸਵਰਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਆਉਣ ਵਾਲਾ 25ਵਾਂ ਭਾਈ ਮਰਦਾਨਾ ਯਾਦਗਾਰੀ ਕੀਤਰਨ ਦਰਬਾਰ ਮੌਕੇ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਬਰਮਿੰਘਮ ਵਾਲਿਆ ਨੂੰ 24 ਅਤੇ 25 ਫਰਵਰੀ ਸਨ 2018 ਦਾ ਭਾਈ ਮਰਦਾਨਾ ਪੁਰਸਕਾਰ ਭੇਂਟ ਕੀਤਾ ਜਾਵੇਗਾ। ਇਹ ਸਮਾਗਮ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲ ਨੂੰ ਸਮਰਪਿਤ ਹੋਵੇਗਾ।

WRITTEN BY