Skip to content
Independent perspectives. Global stories.
BREAKING

ਡਾ. ਮਨਮੋਹਨ ਸਿੰਘ ਦੀ ਅਗਵਾਈ ’ਚ ਕਾਂਗਰਸ ਵੱਲੋਂ ਕਸ਼ਮੀਰ ਮਿਸ਼ਨ ਸ਼ੁਰੂ

Share this story

ਸ਼੍ਰੀਨਗਰ- ਮੋਦੀ ਸਰਕਾਰ ਤੋਂ ਬਾਅਦ ਹੁਣ ਕਾਂਗਰਸ ਦੀ ਵੀ ਮਿਸ਼ਨ ਸ਼ੁਰੂ ਹੋਣ ਲਗਿਆ ਹੈ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਅਗਵਾਈ ਕਾਂਗਰਸ ਦਾ ਇਕ ਵਫ਼ਦ ਸ਼੍ਰੀਗਨਰ ਅਜ ਪਹੁੰਚ ਗਿਆ ਹੈ, ਜੋ ਜੰਮੂ-ਕਸ਼ਮੀਰ ‘ਚ ਮੌਜ਼ੂਦਾ ਹਾਲਾਤ ਦੇ ਵਖਰੇ ਭਾਈਚਾਰੇ ਲੋਕਾਂ ਨਾਲ ਚਰਚਾ ਕਰਨਗੇ। ਕਸ਼ਮੀਰ ‘ਤੇ ਕਾਂਗਰਸ ਦੀ ਨੀਤੀ ਯੋਜਨਾ ਸਮੂਹ ਦੇ ਨੇਤਾ ਦੋ ਦਿਨਾਂ ਕਸ਼ਮੀਰ ਦੌਰੇ ‘ਤੇ ਗਏ ਹਨ। ਇਸ ਵਫ਼ਦ ‘ਚ ਸਾਬਕਾ ਕੇਂਦਰੀ ਮੰਤਰੀ ਪੀ ਚਿਤੰਬਰਮ, ਗੁਲਾਮ ਨਬੀ ਅਜਾਦ ਅਤੇ ਅੰਬਿਕਾ ਸੋਨੀ ਸਮੇਤ ਮੌਜ਼ੂਦ ਹਨ। ਵਫ਼ਦ ਨੇ 10-11 ਸਤੰਬਰ ਨੂੰ ਜੰਮੂ ‘ਚ ਆਪਣੇ ਦੌਰੇ ਦਾ ਪਹਿਲਾਂ ਪੜਾਅ ਪੂਰਾ ਕੀਤਾ ਸੀ।ਕਾਂਗਰਸ ਦੇ ਇਕ ਨੇਤਾ ਨੇ ਕਿਹਾ ਨੀਤੀ ਯੋਜਨਾ ਸਮੂਹ ਰਾਜਨੇਤਾਵਾਂ, ਕਾਰੋਬਾਰੀ ਸੰਗਠਨਾਂ ਅਤੇ ਨਾਗਰਿਕ ਸਮਾਜ ਸਮੇਤ ਸਮਾਜ ਦੇ ਲਗਭਗ 40 ਸੰਗਠਨਾਂ ਨਾਲ ਮੁਲਾਕਤ ਕਰੇਗਾ।

WRITTEN BY