Skip to content
Independent perspectives. Global stories.
BREAKING

ਸਫਾਈ ਕਾਮਿਆਂ ਨੇ ਸ. ਜੋਗਿੰਦਰ ਸਿੰਘ ਮਾਨ ਨੂੰ ਸਮ¤ਸਿਆਵਾਂ ਤੋਂ ਜਾਣੂ ਕਰਵਾਇਆ

Share this story

ਫਗਵਾੜਾ 10 ਸਤੰਬਰ (ਪਰਵਿੰਦਰ ਜੀਤ ਸਿੰਘ) ਮਿਉਸੀਪਲ ਕਾਰਪੋਰੇਸ਼ਨ ਸਫਾਈ ਕਰਮਚਾਰੀ ਯੂਨੀਅਨ ਫਗਵਾੜਾ ਦੀ ਇ¤ਕ ਮੀਟਿੰਗ ਹੋਈ ਜਿਸ ਵਿਚ ਜਿਲਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਮਾਨ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਕਰਮਚਾਰੀ ਯੂਨੀਅਨ ਦੇ ਅਹੁਦੇਦਾਰਾਂ ਨੇ ਆਪਣੀਆਂ ਸਮ¤ਸਿਆਵਾਂ ਨਾਲ ਸ. ਮਾਨ ਨੂੰ ਜਾਣੂ ਕਰਵਾਇਆ। ਇਸ ਤੋਂ ਇਲਾਵਾ ਉਹਨਾਂ ਪੰਜਾਬ ਦੇ ਮੁ¤ਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕਲ ਬਾਡੀ ਮੰਤਰੀ ਨਵਜੋਤ ਸਿੰਘ ਸਿ¤ਧੂ ਦੇ ਨਾਂ ਮੰਗਾ ਸਬੰਧੀ ਇਕ ਮੰਗ ਪ¤ਤਰ ਵੀ ਦਿ¤ਤਾ।ਜੋਗਿੰਦਰ ਸਿੰਘ ਮਾਨ ਨੇ ਬੜੇ ਧਿਆਨ ਨਾਲ ਕਰਮਚਾਰੀਆਂ ਦੀਆਂ ਸਮ¤ਸਿਆਵਾਂ ਸੁਣੀਆਂ ਅਤੇ ਜਲਦੀ ਹਲ ਕਰਵਾਉਣ ਦਾ ਭਰੋਸਾ ਦਿ¤ਤਾ।ਇਸ ਮੌਕੇ ਯੁਨੀਅਨ ਵਲੋਂ ਸ. ਮਾਨ ਨੂੰ ਯਾਦਗਾਰੀ ਚਿੰਨ ਭੇਂਟ ਕਰਕੇ ਸਨਮਾਨਤ ਵੀ ਕੀਤਾ ਗਿਆ।

WRITTEN BY