Skip to content
Independent perspectives. Global stories.
BREAKING

ਖਡੂਰ ਸਾਹਿਬ ਵਿਖੈ ਅੱਜ ਹੋਣ ਵਾਲੀ ਕਾਂਗਰਸ ਦੀ ਰੈਲੀ ਵਿਰੋਧੀਆਂ ਦੇ ਭਰਮ ਭੌਲੈਖੈ ਦੂਰ ਕਰੇਗੀ : ਕਾਂਗਰਸੀ ਆਗੂ

Share this story

ਫਤਿਆਂਬਾਦ/ਚੋਹਲਾ ਸਾਹਿਬ, 9 ਸਤੰਬਰ (ਰਾਜਵਿੰਦਰ ਰਾਏ, ਆਹਲੂਵਾਲੀਆ)-ਸਿਰੀ ਗੁਰੂ ਅੰਗਦ ਦੈਵ ਜੀ ਦੇ ਗੁਰਤਾ ਗਦੀ ਦਿਵਸ ਮੌਕੈ ਖਡੂਰ ਸਾਹਿਬ ਵਿਖੈ ਅਜ ਹੋਣ ਜਾ ਰਹੀ ਹਲਕਾ ਵਿਧਾਇਕ ਰਮਨਜੀਤ ਸਿੰਘ ਸਿਕੀ ਦੀ ਅਗਵਾਈ ਹੈਠ ਕਾਂਗਰਸੀ ਪਾਰਟੀ ਦੀ ਵਿਸ਼ਾਲ ਰੈਲੀ ਇਕਠ ਪਾਸੋਂ ਸਭ ਵਿਰੋਧੀਆਂ ਦੇ ਭਰਮ ਭੁਲੇਖੇ ਦੂਰ ਕਰੈਗੀ।ਇਹਨਾ ਗਾਲਾਂ ਦਾ ਪਰਗਟਾਵਾ ਹਲਕੈ ਦੇ ਸੀਨੀਅਰ ਕਾਂਗਰਸੀ ਆਗੂ ਸੁਬੈਗ ਸਿੰਘ ਧੁੰਨ ਉਘੈ ਟਰਾਂਸਪੋਟਰ , ਸੀਨੀਅਰ ਕਾਂਗਰਸੀ ਆਗੂ ਸਾਹਿਬ ਸਿੰਘ ਗੁਜਰਪੁਰਾ,ਚੈਅਰਮੈਨ ਕੁਲਵੰਤ ਸਿੰਘ ਭੈਲ,ਗੁਰਪਰੀਤ ਸਿੰਘ ਕਾਹਲਵਾਂ, ਇਕਬਾਲ ਸਿੰਘ ਫਰੀਦੀ, ਜਸ ਲਾਲਪੁਰ, ਨਿਸਾਨ ਸਿੰਘ ਬਾਜਵਾ, ਬਿਲੂ ਸੰਘਾ, ਨੇ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਹੋਇਆਂ ਕੀਤਾ।ਇਨ੍ਹਾਂ ਆਗੂਆਂ ਨੇ ਕਿਹਾ ਕਿ ਜੋ ਅਜ ਖਡੂਰ ਸਾਹਿਬ ਵਿਖੈ ਕਾਂਗਰਸ ਪਾਰਟੀ ਦੀ ਵਿਸ਼ਾਲ ਰੈਲੀ ਹੋ ਰਹੀ ਹੈ, ਜਿਸ ਵਿਚ ਕਾਂਗਰਸ ਪਾਰਟੀ ਦੀ ਸਮੁਚੀ ਲੀਡਰਸ਼ਿਪ ਪਹੁੰਚ ਰਹੀ ਹੈ।ਇਸ ਰੈਲੀ ਨੂੰ ਕਾਮਯਾਬ ਬਣਾਉਣ ਲਈ ਕਾਂਗਰਸੀ ਵਰਕਰਾਂ ਵਿਚ ਪੂਰਾ ਉਤਸ਼ਾਹ ਵਿਖਾਇਆ ਗਿਆ ਹੈ। ਸਮੁਚੀ ਲੀਡਰਸ਼ਿਪ ਦੇ ਵਿਚਾਰ ਸੁਣਨ ਹਲਕੈ ਦੇ ਹਰ ਇਕ ਪਿੰਡ ਨਗਰ ਤੋਂ ਕਾਂਗਰਸੀ ਵਰਕਰ ਪਹੁੰਚ ਰਹੈ ਹਨ।ਇਸ।ਮੌਕੈ ਮਾਸਟਰ ਅਜੈਬ ਸਿੰਘ ਮੁੰਡਾ ਪਿੰਡ, ਅਜੀਤ ਸਿੰਘ ਹਾਂਗਕਾਗ, ਫਤਿਹ ਸਿੰਘ ਵੜਿੰਗ, ਬਲਵਿੰਦਰ ਸਿੰਘ ਤੁੜ, ਤਜਿੰਦਰ ਸਿੰਘ ਬੌਬੀ ਜਾਮਾਰਾਏ, ਕੀਰਤਨ ਸਿੰਘ ਮੁੰਡਾ ਪਿੰਡ, ਬਲਬੀਰ ਸਿੰਘ ਸਾਹ, ਕੁਲਦੀਪ ਸਿੰਘ ਮੋਹਣਪੁਰ, ਕੁਲਜੀਤ ਸਿੰਘ ਥਿੰਦ ਫਤਿਆਬਾਦ, ਅਮਰਜੀਤ ਸਿੰਘ ਪਹਿਲਵਾਨ ਜਰਮਸਤਪੁਰ, ਖਜਾਨ ਸਿੰਘ ਪਰਧਾਨ, ਇੰਦਰਜੀਤ ਸਿੰਘ, ਗੁਰਨਾਮ ਸਿੰਘ ਕੋਟ ਮੁਹੰਮਦ, ਯਾਦਵਿੰਦਰ ਸਿੰਘ ਸੋਨੀ ਭਠਲ, ਲਵ ਕਾਹਲਵਾਂ, ਜਗਦੇਵ ਸਿੰਘ ਜੇ ਈ ਜਾਮਾਰਾਏ ਆਦਿ ਹਾਜ਼ਰ ਸਨ।

WRITTEN BY