Skip to content
Independent perspectives. Global stories.
BREAKING

ਦੀਪਕ ਲਡਾ ਸਰਵ ਸਹਿਮਤੀ ਨਾਲ ਘੁਮਿਆਰ ਬਰਾਦਰੀ ਦੇ ਪ੍ਰਧਾਨ ਬਣੇ

Share this story

ਕਾਦੀਆਂ, 3 ਸਤੰਬਰ (ਅਬਦੁਲ ਸਲਤਮ ਤਾਰੀ, ਰਾਜੂ ਖਹਿਰਾ)-ਪਰਜਾਪਤ ਬਰਾਦਰੀ ਦੀ ਇਕ ਵਿਸ਼ੇਸ਼ ਮੀਟਿੰਗ ਘੁਮੀਆਰ ਬਰਾਦਰੀ ਦੇ ਹਾਲ ਵਿਚ ਵਾਈਸ ਪਰਧਾਨ ਜਗਦੀਸ਼ ਰਾਜ ਜੰਬਾ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਪਹਿਲੀ ਵਾਰ ਨੋਜਵਾਨਾਂ ਨੂੰ ਕਮਾਂਡ ਸੰਭਾਲਣ ਲਈ ਵਿਚਾਰ ਕੀਤਾ ਗਿਆ ਇਸ ਮੋਕੇ ਯੂਥ ਵਿੰਗ ਵੀ ਬਣਾਈ ਗਈ। ਦਪਿਕ ਲ¤ਡਾ ਨੂੰ ਸਰਵ ਸਹਿਮਤੀ ਨਾਲ ਪ੍ਰਧਾਨ ਚੁਣੀਆ ਗਿਆ। ਬਲਵਿੰਦਰ ਸਿੰਘ ਵਾਇਸ ਪ੍ਰਧਾਨ, ਸੁਰਿੰਦਰ ਕੁਮਾਰ ਰਿੰਟਾ ਵਾਈਸ ਪ੍ਰਧਾਨ, ਵਿਨੋਦ ਕੁਮਾਰ ਟੋਨੀ, ਸੁਰਿੰਦਰ ਕੁਮਾਰ ਖਜਾਨਚੀ, ਲਵ ਕੁਮਾਰ ਪਰੈਸ ਸਕ¤ਤਰ, ਤਰੁਣ ਕੁਮਾਰ ਸੈਕਟਰੀ ਚੁਣੇ ਗਏ ਇਸਸ ਮੋਕੇ ਮਹਿੰਦਰ ਪਾਲ ਦੀ ਜਗਾ ਵਿਜੇ ਕੁਮਾਰ ਵਿਸ਼ੇਸ਼ ਤੋਰ ਤੇ ਪਹਂਚੇ।

WRITTEN BY