Skip to content
Independent perspectives. Global stories.
BREAKING

ਭਗਵੰਤ ਮਾਨ ਨੇ ਪਿੰਡ ਫ¤ਗੂਵਾਲਾ ਦੇ ਨਵੇਂ ਬ¤ਸ ਸਟੈਂਡ ਦੀ ਉਸਾਰੀ ਲਈ ਪੰਚਾਇਤ ਨੂੰ ਆਪਣੇ ਕੋਟੇ ’ਚੋਂ 4 ਲ¤ਖ ਰੁਪਏ ਦੀ ਗ੍ਰਾਂਟ ਭੇਜੀ

Share this story

ਭਵਾਨੀਗੜ੍ਹ, 3 ਸਤੰਬਰ-(ਕ੍ਰਿਸ਼ਨ ਗਰਗ)-ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਇਥੋਂ ਨੇੜਲੇ ਪਿੰਡ ਫ¤ਗੂਵਾਲਾ ਦੇ ਨਵੇਂ ਬ¤ਸ ਸਟੈਂਡ ਦੀ ਉਸਾਰੀ ਲਈ ਪੰਚਾਇਤ ਨੂੰ ਆਪਣੇ ਕੋਟੇ ਵਿਚੋਂ 4 ਲ¤ਖ ਰੁਪਏ ਦੀ ਗਰਾਂਟ ਭੇਜੀ। ਅ¤ਜ ਪਿੰਡ ਫ¤ਗੂਵਾਲਾ ਵਿਖੇ ਵਿਧਾਨ ਸਭਾ ਸੰਗਰੂਰ ਦੇ ਪਾਰਟੀ ਆਗੂ ਸ੍ਰੀ ਦਿਨੇਸ ਬਾਂਸਲ ਨੇ ਬ¤ਸ ਸਟੈਂਡ ਦੀ ਉਸਾਰੀ ਲਈ ਚਾਰ ਲ¤ਖ ਦੀ ਗਰਾਂਟ ਸਬੰਧੀ ਸੈਂਕਸਨ ਪ¤ਤਰ ਪਿੰਡ ਦੇ ਸਰਪੰਚ ਗੁਰਦੀਪ ਸਿੰਘ ਫ¤ਗੂਵਾਲਾ ਨੂੰ ਦਿ¤ਤਾ। ਇਸ ਮੌਕੇ ਸ੍ਰੀ ਬਾਂਸਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਰਾਜਨੀਤੀ ਵਿ¤ਚ ਪ੍ਰਵੇਸ ਕਰਕੇ ਇ¤ਕ ਨਵੇਂ ਯੁਗ ਆਰੰਭ ਕੀਤਾ ਹੈ ।ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਸੰਸਦ ਵਿ¤ਚ ਲੋਕਾਂ ਦੇ ਹਰ ਭਖਦੇ ਮਸਲੇ ਨੂੰ ਦਲੇਰੀ ਨਾਲ ਉਠਾਇਆ ਹੈ ਅਤੇ ਪੰਜਾਬ ਅੰਦਰ ਦਹਾਕਿਆਂ ਤੋਂ ਫੈਲੇ ਭ੍ਰਿਸ਼ਟਚਾਰ ਖਿਲਾਫ ਵੀ ਆਵਾਜ਼ ਬੁਲੰਦ ਕੀਤੀ ਹੈ । ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਦਾ ਅਸਲੀ ਨਿਸ਼ਾਨਾ ਸਿਰਫ ਸ¤ਤਾ ਪ੍ਰਾਪਤੀ ਨਹੀ ਹੈ ਸਗੋਂ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਣਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਸਾਰੇ ਵਿਧਾਇਕ ਹਮੇਸ਼ਾ ਲੋਕ ਹਿ¤ਤਾਂ ਨੂੰ ਪਹਿਲ ਦੇ ਰਹੇ ਹਨ ਅਤੇ ਆਉਣ ਵਾਲੀਆਂ ਸਾਰੀਆਂ ਚੋਣਾਂ ਪਾਰਟੀ ਆਪਣੇ ਬਲਬੂਤੇ ਲੜੇਗੀ ।
ਇਸ ਸਮੇ ਰਜਿੰਦਰ ਸਿੰਘ ਚਹਿਲ, ਸਾਂਸਦ ਭਗਵੰਤ ਮਾਨ ਦੇ ਪੀ ਏ ਸੁਖਜਿੰਦਰ ਸਿੰਘ ਬਾਲੀਆਂ, ਇੰਦਰਪਾਲ ਸਿੰਘ, ਅਰਵਿੰਦਰ ਕੌਰ, ਦਿਆਕਰਨ ਸਿੰਘ ਘੁੰਮਣ, ਹਰਵਿੰਦਰ ਸਿੰਘ ਨਾਹਰ ਖਾਂ, ਗੁਰਜੰਟ ਸਿੰਘ, ਮਾ ਸੁਰਜੀਤ ਸਿੰਘ, ਲਖਵਿੰਦਰ ਸਿੰਘ, ਅਰਜਨ ਸਿੰਘ ਜੋਧਾ, ਰਣਜੀਤ ਸਿੰਘ, ਬਖਤੌਰ ਸਿੰਘ, ਨਛ¤ਤਰ ਸਿੰਘ ਪੰਚ, ਮਲਕੀਤ ਕੌਰ, ਜਸਵੰਤ ਸਿੰਘ, ਮ¤ਖਣ ਸਿੰਘ, ਕਰਤਾਰ ਸਿੰਘ ਅਤੇ ਜਵਾਲਾ ਸਿੰਘ ਵੀ ਹਾਜਰ ਸਨ।

WRITTEN BY