ਫਰੀਦਕੋਟ, 3 ਸਤੰਬਰ (ਗੁਰਜੀਤ ਰੋਮਾਣਾ)- ਸੰਤ ਨਿਰੰਕਾਰੀ ਸਤਿਸੰਗ ਭਵਨ, ਤਲਵੰਡੀ ਰੋਡ, ਫਰੀਦਕੋਟ ਵਿਖੇ ਇੱਕ ਵਿਸ਼ਾਲ ਸੰਤ ਨਿਰੰਕਾਰੀ ਸਮਾਹਰੋਹ ਦਾ ਅਯੋਜਨ ਕਰਵਾਇਆ ਗਿਆ ਜਿਥੇ ਬਹੁਤ ਭਾਰੀ ਗਿਣਤੀ ਵਿਚ ਨਿਰੰਕਾਰੀ ਸ਼ਰਧਾਲੂਆਂ ਨੇ ਹਾਜਰੀ ਲਗਵਾਈ ਇਸ ਸਮਾਗਮ ਵਿਚ ਸੰਤ ਐਸ.ਪੀ.ਦੁਗਲ ਜੋਨਲ ?ਿੰਚਾਰਜ ਬਠਿੰਡਾ ਨੇ ਵਿਸ਼ੇਸ਼ ਤੋਰ ਤੇ ਸਿਰਕਤ ਕੀਤੀ ?ਿਹ ਨਿਰੰਕਾਰੀ ਸੰਤ ਸਮਾਹਰੋਹ ਸੰਤ ਐਸ.ਪੀ .ਦੁਗਲ ਜੀ ਦੀ ਹਜੂਰੀ ਵਿਚ ਹੋ?ਿਆ ਜਿਥੇ ਸੰਤ ਐਸ .ਪੀ .ਦੁਗਲ ਨੇ ਸਤਿਗੁਰੂ ਮਾਤਾ ਸਵਿੰਦਰ ਹਰਦੇਵ ਜੀ ਮਹਾਰਾਜ ਦਾ ਪਾਵਨ ਸੰਦੇਸ਼ ਸੰਗਤ ਨੂੰ ਫਰਮਾ?ੁਦੇ ਹੋ?ੇ ਕਿਹਾ ਕਿ ਗੁਰੂ ਸਿ¤ਖ ਹਮੇਸ਼ਾ ਗੁਰਮੁਰਿਆਦਾ ਅਨੁਸਾਰ ਸਾਫ ਸੁਥਰਾ ਅਤੇ ਭਗਤੀ ਭਰਿਆ ਜੀਵਨ ਬਤੀਤ ਕਰਦਾ ਹੈ ਕਦੇ ਕਿਸੇ ਵੀ ਤਰ?ਾ ਦੇ ਬੋਲ ਕਬੋਲ ਨਹੀ ਬੋਲਦਾ ਕੇਵਲ ਮਿਠਾ ਅਤੇ ਭਗਤੀ ਨਾਲ ਭਰੇ ਹੋ?ੇ ਬੋਲ ਹੀ ਬੋਲਦਾ ਹੈ ਜੋ ਹਮੇਸ਼ਾ ਸੰਸਾਰ ਵਿਚ ਹਰ ?ਿਕ ?ਿਨਸਾਨ ਦੇ ਮਨ ਨੂੰ ਛੂਹ ਜਾਦੇ ਹਨ ?ਿਨਸਾਨ ਨੂੰ ਹਮੇਸ਼ਾ ਹਰ ?ਿਕ ਦਾ ਭਲਾ ਮੰਗਣਾ ਚਾਹੀਦਾ ਹੈ ਅਤੇ ਕਿਸੇ ਨੂੰ ਵੀ ਬੋਲਣ ਤੋ ਪਹਿਲਾ ?ੁਸ ਬੋਲ ਨੂੰ ਤੋਲ ਕੇ ਬੋਲਣਾ ਚਾਹੀਦਾ ਹੈ ਸਮੇ ਦੇ ਸਤਿਗੁਰੂ ਮਾਤਾ ਸਵਿੰਦਰ ਹਰਦੇਵ ਜੀ ਵੀ ਸਮੇ ਸਮੇ ਤੇ ਇਹੋ ਸ¤ਚ ਦਾ ਸੰਦੇਸ਼ ਦੇ ਰਹੇ ਹਨ ਕਿ ਮਿਠਾ ਬੋਲੋ ਤੇ ਨਿਵ ਚ¤ਲੋ ਸਾਨੂੰ ਹਰ ਇੱਕ ਇਨਸਾਨ ਨਾਲ ਪ੍ਰੇਮ ,ਪਿਆਰ ਨਾਲ ਜਾਤੀ ਪਾਤੀ ਤੋ ਉਪਰ ?ੁਠ ਕੇ ਜਿੰਦਗੀ ਜਿ?ੁਣ ਦੀ ਲੋੜ ਹੈ ?ਿਹ ਮਨੁ¤ਖਾ ਜਨਮ ਬਹੁਤ ਦੁਰਲਭ ਹੈ ਲੋੜ ਹੈ ਨਿਰੰਕਾਰ ਪ?ਭੂ ਨੂੰ ਅੰਗ ਸੰਗ ਜਾਣ ਕੇ ਭਗਤੀ ਕਰਨ ਦੀ ਅਤੇ ਸਾਨੂੰ ਪਲ ਪਲ ਤੇ ਨਿਰੰਕਾਰ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਨਿਰੰਕਾਰ ਸਾਡੀ ਹਰ ਹਰਕਤ ਨੂੰ ਦੇਖ ਰਿਹਾ ਹੈ ਸੰਤ ਐਸ ਪੀ ਦੁਗਲ ਨੇ ਗੁਰਸਿਖ ਨੂੰ ਸਮਝਾ?ੁਦੇ ਹੋ?ੇ ਕਿਹਾ ਕਿ ਜੋ ਸੀ.ਸੀ.ਟੀ.ਵੀ ਕੈਮਰਾ ਹੈ ?ਿਹ ਹਰ ?ਿਕ ?ਿਨਸਾਨ ਦੇ ਸਰੀਰ ਦੀ ਹਰਕਤ ਦੀ ਨਜਰ ਰ¤ਖਦਾ ਹੈ ਜੋ ਪ?ਮਾਤਮਾ ਦਾ ਸੀ.ਸੀ.ਟੀ.ਵੀ ਕੈਮਰਾ ਹੈ ?ਿਹ ?ਿਨਸਾਨ ਦੇ ਅੰਦਰ ਬਾਹਰ ਦੀ ਖਬਰ ਰ¤ਖਦਾ ਹੈ ?ਿਸ ਲ?ੀ ਅ¤ਜ ਲੋੜ ਹੈ ਨਿਰੰਕਾਰ ਨੂੰ ਅੰਗ ਸੰਗ ਜਾਣ ਕੇ ਭਗਤੀ ਕਰਨ ਦੀ ਸਾਨੂੰ ਹਮੇਸ਼ਾ ਨਿਰੰਕਾਰ ਦੇ ਭੈਅ ਵਿਚ ਰਹਿ ਕੇ ਜੀਵਨ ਬਤੀਤ ਕਰਨਾ ਚਾਹੀਦਾ ਹੈ ਹਮੇਸ਼ਾ ਭਗਤੀ ਮਾਰਗ ਤੇ ਚ¤ਲ ਕੇ ਕਦੇ ਜੀਵਨ ਵਿਚ ਮਾਨ ,ਹੰਕਾਰ ਨਹੀ ਆਉਂਦਾ ਅਤੇ ਇਹ ਸੋਚ ਹੋਣੀ ਚਾਹੀਦੀ ਹੈ ਕਿ ਮੇਰੀ ਆਖਰੀ ਸੁਆਸਾ ਤਕ ਗੁਰੂ ਘਰ ਵਿਚ ਤੋੜ ਨਿਭ ਜਾਵੇ ?ਿਸ ਸਮੇ ਸ਼ੀਤਲ ਐਂਡ ਪਾਰਟੀ ਨੇ ਭਜਨਾ ਦੁਆਰਾ ਨਿਹਾਲ ਕੀਤਾ ਵਿਸ਼ੇਸ਼ਪਾਲ ਸਿੰਘ ਸੰਯੋਜਕ ਬਰਾਂਚ,ਫਰੀਦਕੋਟ ਨੇ ਸੰਤ ਐਸ.ਪੀ.ਦੁਗਲ ਅਤੇ ਸਰਬਤ ਸਾਧ ਸੰਗਤ ਨੂੰ ਜੀ ਆਇਆ ਆਖਿਆ ਮੰਚ ਸੰਚਾਲਨ ਦੀ ਭੂਮਿਕਾ ਭਗਵਾਨ ਸਿੰਘ ਨੇ ਬਾਖੂਬੀ ਨਿਭਾਈ ਇਸ ਮੋਕੇ ਸਿਰੀ ਕ੍ਰਸ਼ਿਨ, ਮਹਿੰਦਰਪਾਲ ਨਰੂਲਾ ,ਬੋਨੀ ਗੋਇਲ, ਸੁਖਦੇਵ ਸਿੰਘ ਅਹੁਜਾ,ਸੰਪੂਰਨ ਸਿੰਘ ਸੰਧੂ ਮਨਪੀ?ਤ ਸਿੰਘ ਮੰਨੂ ?ੇ .ਪੀ.ਆਰ.ਓ ਹਾਜਰ ਸਨ
ਮਿਠਾ ਬੋਲੋ ਤੇ ਨਿਵ ਚੱਲੋ : ਸੰਤ ਦੁਗਲ



