ਅਗਰਵਾਲ ਗਊਸ਼ਾਲਾ ਵਿਚ ਬਣੇ ਹਨੂੰਮਾਨ ਮੰਦਿਰ ’ਚ ਚੋਰਾਂ ਨੇ ਕੀਤੀ ਚੋਰੀ

ਸਮਾਣਾ, 2 ਸੰਤਬਰ (ਪ੍ਰੇਮ ਵਧਵਾ, ਰਿਸ਼ਵ ਮਿੱਤਲ)- ਪਟਿਆਲਾ ਰੋੜ ਭਾਖੜਾ ਨਹਿਰ ਦੇ ਨਾਲ ਅਗਰਵਾਲ ਗਊਸ਼ਾਲਾ ਚ ਬਣੇ ਸ਼੍ਰੀ ਹਨੂੰਮਾਨ ਮੰਦਿਰ ਚ ਰੱਖਿਆ ਸਟੀਲ ਦਾ ਗਲਾਂ ਚੋਰੀ ਹੋ ਗਿਆ ਇਹ ਗੱਲ ਦਾ ਪਤਾ ਸਵੇਰੇ ਪੁਜਾਰੀ ਵੱਲੋ ਖੋਲੇ ਗਏ ਮੰਦਿਰ ਵਲੋ ਪਤਾ ਲੱਗਿਆ ਪੁਜਾਰੀ ਵੱਲੋ ਮਮਦਿਰ ਕਮੇਟੀ ਦੇ ਮੈਂਬਰਾਂ ਨੇ ਦੱਸਿਆਂ ਕਿ ਇਸ ਚੋਰੀ ਦੀ ਜਾਣਕਾਰੀ ਅਗਰਵਾਲ ਗਊਸ਼ਾਲਾ ਦੇ ਜਰਨਲ ਸਕੱਤਰ ਸ਼ਿਵ ਕੁਮਾਰ ਨੇ ਦਿਤੀ ਜਾਣਕਾਰੀ ਵਿਚ ਦੱਸਿਆ ਕਿ ਮੰਦਿਰ ਦਾ ਗੋਲਕ ਆਏ ਹਫਤੇ ਖੋਲਿਆ ਜਾਂਦਾ ਹੈ ਪਿਛਲੇ ਦਿਨੀ ਸ਼ਹਿਰ ਵਿਚ ਕਰਫੂ ਹੋਣ ਕਰਕੇ ਨਹੀ ਖੋਲਿਆ ਗਿਆ ਇਸ ਲਈ ਅੱਜ ਸਵੇਰੇ ਹੀ ਪਤਾ ਲੱਗਿਆਂ ਕਿ ਚੋਰਾਂ ਵੱਲੋਂ ਇਸ ਵਿਚ ਰੱਖੇ 13 ਤੋ 14 ਹਜਾਰ ਰੁਪਏ ਚੋਰੀ ਹੋ ਗਏ ਹਨ ਅਤੇ ਚੋਰਾਂ ਵੱਲੋਂ ਸਟੀਲ ਦਾ ਭਾਰੀ ਗਲਾਂ ਵੀ ਨਾਲ ਲੈ ਗਏ ਹਨ ਅਤੇ ਮੰਦਿਰ ਦੀ ਸ਼ੌਅ ਵਿਚ ਲੱਗੇ ਸ਼ੀਸ਼ੇ ਵੀ ਤੋੜ ਗਏ ਹਨ ਇਸ ਦੀ ਜਾਣਕਾਰੀ ਸਮਾਣਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਿਸ ਨੇ ਕਿਹਾ ਕਿ ਤਫਤੀਸ਼ ਕਰਕੇ ਚੋਰਾਂ ਦੀ ਭਾਲ ਕੀਤੀ ਜਾਵੇਗੀ।

Send this to a friend