May 26, 2026 1:52 pm

ਡੇਰਾ ਸੌਦਾ ਤੋਂ 650 ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵੱਲ ਭੇਜਿਆ ਗਿਆ

ਚੰਡੀਗੜ੍ਹ, 29 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਸਿਰਸਾ ਦੇ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਅਜ ਡੇਰਾ ਸੌਦਾ ਤੋਂ 650 ਲੋਕਾਂ ਨੂੰ ਉਨ੍ਹਾਂ ਨਾਲ ਸਬੰਧਿਤ ਥਾਂਵਾਂ ’ਤੇ ਭੇਜਿਆ ਗਿਆ ਅਤੇ ਇਸ ਦੇ ਨਾਲ ਹੀ ਹੁਣ ਡੇਰੇ ਵਿਚ 250 ਤੋਂ 300 ਲੋਕ ਹੀ ਬਚੇ ਹਨ। ਇਸ ਤੋਂ ਇਲਾਵਾ, ਸਾਰੀ ਕਾਨੂੰਨੀ ਰਸਮੀ ਕਾਰਵਾਈ ਪੂਰੀ ਕਰਨ ਦੇ ਬਾਅਦ 18 ਸਾਲ ਤਕ ਦੀ ਉਮਰ ਦੀ 18 ਕੁੜੀਆਂ ਨੂੰ ਡੇਰੇ ਵਿੱਚੋਂ ਬਾਹਰ ਕੱਢਿਆ ਗਿਆ।

Send this to a friend