ਮੂਨਕ ’ਚ ਪੁਲਿਸ ਤੇ ਪੈਰਾਮਿਲਟਰੀ ਫੋਰਸਾਂ ਵੱਲੋਂ ਦੇਹਲਾਂ ਰੋਡ ਤੋਂ ਸਾਂਝੇ ਤੌਰ ਤੇ ਫਲੈਗ ਮਾਰਚ

ਮੂਨਕ, 22 ਅਗਸਤ (ਕੁਲਵੰਤ ਸਿੰਘ ਦੇਹਲਾ)- ਮੂਨਕ ਪੁਲਿਸ ਤੇ ਪੈਰਾਮਿਲਟਰੀ ਫੋਰਸ ਵ¤ਲੋ ਸਹਿਰ ਵਿ¤ਚ ਅਮਨ ਸ਼ਾਤੀ ਦੀ ਸਥਿਤੀ ਨੂੰ ਬਰਕਰਾਰ ਰ¤ਖਣ ਲਈ ਅ¤ਜ ਦੇਹਲਾਂ ਰੋਡ ਤੋਂ ਸਾਂਝੇ ਤੌਰ ਤੇ ਫਲੈਗ ਮਾਰਚ ਕ¤ਢਿਆ।ਇਸ ਮੌਕੇ ਡੀ.ਐਸ.ਪੀ. ਮੂਨਕ ਅਜੇਪਾਲ ਸਿੰਘ ਨੇ ਦ¤ਸਿਆ ਕਿ 25 ਅਗਸਤ ਨੂੰ ਮਾਨਯੋਗ ਅਦਾਲਤ ਪੰਚਕੁਲਾਂ ਵ¤ਲੋਂ ਡੇਰਾ ਸ¤ਚਾ ਸੋਦਾ ਮੁ¤ਖੀ ਡਾ. ਸੰਤ ਗੁਰਮੀਤ ਰਾਮ ਰਹੀਮ ਸਿੰਘ ਸਬੰਧੀ ਆਉਣ ਵਾਲੇ ਫੈਸਲੇ ਨੂੰ ਲੈ ਕੇ ਕਿਸੇ ਵੀ ਪ੍ਰਕਾਰ ਦੀ ਅਣ-ਹੋਣੀ ਘਟਨਾ ਨੂੰ ਰੋਕਣ ਲਈ ਐਸ.ਐ¤ਚ.ਓ. ਮੂਨਕ ਰਮਨਦੀਪ ਸਿੰਘ, ਕਮਾਂਡਰ ਅਤੇ 200 ਦੇ ਕਰੀਬ ਪੈਰਾਮਿਲਟਰੀ ਫੋਰਸ ਸਮੇਤ ਪੰਜਾਬ ਪੁਲਿਸ ਵ¤ਲੋਂ ਸਥਾਨਕ ਦੇਹਲਾ ਰੋਡ ਤੋਂ ਸੁਰੂ ਹੋ ਕੇ ਗੁਰਦੁਆਰਾ ਨੌਵੀ ਪਾਤਸਾਹੀ ਮੂਨਕ ਕੋਲੋ ਲੰਘਦਾ ਹੋਇਆ ਬ¤ਲਰਾਂ ਰੋਡ ਤੋਂ ਲਹਿਰਾਗਾਗਾ ਤ¤ਕ ਕ¤ਢਿਆ ਗਿਆ। ਇਸ ਮੌਕੇ ਤੇ ਗ¤ਲਬਾਤ ਕਰਦੇ ਹੋਏ ਡੀ.ਐਸ.ਪੀ. ਮੂਨਕ ਅਜੇਪਾਲ ਸਿੰਘ ਨੇ ਦ¤ਸਿਆ ਕਿ ਸਹਿਰ ਵਿ¤ਚ ਅਮਨ ਕਾਨੂੰਨ ਨੂੰ ਬਰਕਰਾਰ ਰ¤ਖਿਆ ਜਾਵੇ। ਸਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਸ ਵਿ¤ਚ ਭਾਈਚਾਰਕ ਸਾਂਝ ਬਣਾਈ ਰ¤ਖਣ ਤਾਂ ਜੋ ਸ਼ਹਿਰ ਦਾ ਮਾਹੌਲ ਠੀਕ ਬਣਿਆ ਰਹੇ। ਇਸ ਮੌਕੇ ਨਾਇਬ ਤਹਿਸੀਲਦਾਰ ਮੂਨਕ ਹਰਵਿਦੰਰ ਕੁਮਾਰ, ਥਾਣਾ ਮੂਨਕ ਦੇ ਐਸ.ਐ¤ਚ.ਓ. ਰਮਨਦੀਪ ਸਿੰਘ, ਥਾਣਾ ਲਹਿਰਾ ਦੇ ਐਸ.ਐ¤ਚ.ਓ. ਡਾ. ਜਗਵੀਰ ਸਿੰਘ, ਰੀਡਰ ਡੀ.ਐਸ.ਪੀ. ਸੁਰਿੰਦਰ ਕੁਮਾਰ, ਚੋਟੀਆ ਚੌਕੀ ਸਾਹਿਬ ਸਿੰਘ, ਏ.ਐਸ.ਐ¤ਚ.ਓ. ਲਹਿਰਾ ਹਰਸਿਮਰਨ ਸਿੰਘ ਤੋਂ ਇਲਾਵਾ ਹੋਰ ਵੀ ਪੁਲਿਸ ਅਫਸਰ ਮੌਜੁਦ ਸਨ।

Send this to a friend