ਨਵੀ ਦਿੱਲੀ, 8 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਰਾਮ ਜਨਮ ਭੂਮੀ ਵਿਵਾਦ ਦਾ ਹ¤ਲ ਕਰਨ ਲਈ ਸ਼ੀਆ ਸੈਂਟਰਲ ਵਕਫ਼ ਬੋਰਡ ਸਾਹਮਣੇ ਆਇਆ ਹੈ। ਬੋਰਡ ਨੇ ਕਿਹਾ ਕਿ ਉਹ ਵਿਵਾਦਤ ਜ਼ਮੀਨ ਤੋਂ ਹਟ ਕੇ ਮਸਜਿਦ ਬਣਾਉਣ ਨੂੰ ਤਿਆਰ ਹੈ। ਮਾਮਲੇ ਦਾ ਸ਼ਾਤੀਪੂਰਵਕ ਹਲ ਕਰਨ ਲਈ ਕਮੇਟੀ ਦਾ ਗਠਨ ਹੋਣਾ ਚਾਹੀਦਾ ਹੈ। 2010 ਵਿ¤ਚ ਇਲਾਹਾਬਾਦ ਹਾਈਕੋਰਟ ਨੇ ਅਯੋਧਿਆ ਵਿ¤ਚ ਵਿਵਾਦਤ ਜ਼ਮੀਨ ਦੀ ਵੰਡ ਤਿੰਨ ਜਗ੍ਹਾ ਕਰਨ ਦਾ ਹੁਕਮ ਦਿ¤ਤਾ ਸੀ।