June 22, 2026 8:50 pm

ਕੇਰਨ ਘਟਨਾ ‘ਤੇ ਉੱਚ ਪੱਧਰ ਦੀ ਬੈਠਕ ਕੀਤੀ ਜਾਵੇਗੀ : ਐਂਟੋਨੀ

ਨਵੀਂ ਦਿੱਲੀ, 20 ਅਕਤੂਬਰ (ਪੀ.ਟੀ.)-ਰੱਖਿਆ ਮੰਤਰੀ ਏ. ਕੇ. ਐਂਟੋਨੀ ਨੇ ਇਸ ਮਹੀਨੇ ਦੇ ਅੰਤ ‘ਚ ਸੁਰੱਖਿਆ ਬਲਾਂ ਨਾਲ ਇਕ ਉੱਚ ਪੱਧਰ ਦੀ ਬੈਠਕ ਕਰਨਗੇ, ਜਿਸ ‘ਚ ਉਮੀਦ ਹੈ ਕਿ ਉਹ ਕੰਟਰੋਲ ਰੇਖਾ ਨਾਲ ਕੇਰਨ ਸੈਕਟਰ ‘ਚ ਸੈਨਾ ਦੁਆਰਾ ਚਲਾਏ ਗਈ ਉਸ 15 ਦਿਨ੍ਹਾਂ ਦੀ ਸੈਨਿਕ ਮੁਹਿੰਮ ਦੀ ਸਮੀਖਿਆ ਕਰਨਗੇ, ਜਿਸ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਹਨ। ਇਹ ਬੈਠਕ ਕੇਰਨ ਸੈਕਟਰ ‘ਚ ਸੈਨਾ ਦੀ ਮੁਹਿੰਮ ਨੂੰ ਲੈ ਕੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੁਆਰਾ ਰੱਖਿਆ ਮੰਤਰਾਲਾ ਨਾਲ ਆਪਣੀ ਚਿੰਤਾ ਜਾਹਰ ਕਰਨ ਕਰਕੇ ਉਸ ਦੇ ਅਧਾਰ ‘ਤੇ ਹੋ ਰਹੀ ਹੈ।

Send this to a friend