June 20, 2026 5:14 pm

ਭਾਰਤੀ ਮੰਡੀ ਲਈ ਕੱਚੇ ਤੇਲ ਦੀ ਕੀਮਤ ਵਿੱਚ ਮਾਮੂਲੀ ਵਾਧਾ

ਨਵੀਂ ਦਿੱਲੀ, 14 ਅਕਤੂਬਰ (ਪੀ.ਟੀ.)-11 ਅਕਤੂਬਰ ਵਾਲੇ ਦਿਨ ਕੌਮਾਂਤਰੀ ਮੰਡੀ ਵਿੱਚ ਭਾਰਤੀ ਬਾਜ਼ਾਰ ਲਈ ਵਿੱਕਣ ਵਾਲੇ ਕੱਚੇ ਤੇਲ ਦੀ ਕੀਮਤ 108 ਡਾਲਰ 91 ਸੈਂਟ ਫੀ ਬੈਰਲ ਦਰਜ ਕੀਤੀ ਗਈ, ਜਿਹੜੀ ਪਿਛਲੇ ਕਾਰੋਬਾਰੀ ਦਿਨ 10 ਅਕਤੂਬਰ ਨੂੰ 108 ਡਾਲਰ 31 ਸੈਂਟ ਫੀ ਡਾਲਰ ਸੀ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੇ ਵਿਸਲੇਸ਼ਣ ਸੈਲੱ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ ਰੁਪਏ ਦੇ ਹਿਸਾਬ ਨਾਲ 11 ਅਕਤੂਬਰ ਨੂੰ ਫੀ ਬੈਰਲ ਕੱਚੇ ਤੇਲ ਦੀ ਕੀਮਤ 6 ਹਜ਼ਾਰ 660 ਰੁਪਏ 94 ਪੈਸੇ ਰਹੀ।

Send this to a friend