May 21, 2026 7:38 am

ਕਾਂਗਰਸ ਦੇ ਪਹਿਲੇ ਬਜਟ ਤੋਂ ਪਤਰਕਾਰਾਂ ਨੂੰ ਕਈ ਆਸਾਂ : ਪ੍ਰਿੰਸ ਵਧਵਾ

image ਸਮਾਣਾ, 18 ਜੂਨ (ਪ੍ਰੇਮ ਵਧਵਾ)-ਪੰਜਾਬ ਸਰਕਾਰ ਦੇ ਪਹਿਲੇ ਬਜਟ ਵਿਚ ਪਤਰਕਾਰਾਂ ਲਈ ਵੀ ਕੁਝ ਹੋਵੇਗਾ ਕੈਪਟਨ ਅਮਰਿੰਦਰ ਸਿੰਘ ਨੇ ਪਤਰਕਾਰਾਂ ਨੁੰ ਸੂਬੇ ਦੀਆ ਸੜਕਾਂ ਤੇ ਟੋਲ ਟੈਕਸ ਤੋ ਛੁਟ ਦਿਤੇ ਜਾਣ ਤੋ ਬਾਅਦ ਪਤਰਕਾਰਾਂ ਦੀਆ ਅਜੇ ਵੀ ਕਈ ਮੰਗਾਂ ਹਨ ਜਿਸਨੂੰ ਪੂਰੀਆ ਕਰਕੇ ਸਰਕਾਰ ਫੀਲਡ ਚ ਕੰਮ ਕਰਦੇ ਪਤਰਕਾਰਾਂ ਨੁੰ ਗੁਆਢੀ ਰਾਜ਼ਾਂ ਦੇ ਬਰਾਬਰ ਸਹੂਲਤਾਂ ਦੇ ਸਕਦੀ ਹੈ ਭਾਵੇਂ ਕਿ ਪੰਜਾਬ ਸਰਕਾਰ ਦੇ ਬਜਟ ਸ਼ੈਸ਼ਨ ਦੌਰਾਨ ਸੂਬੇ ਵਿਚ ਆਰਥਿਕ ਕੰਗਾਲੀ  ਦੀ ਮਾਰ ਝਲ ਕੇ ਖੁਦਕੁਸ਼ੀਆ ਦੇ ਰਾਹ ਪਏ ਕਿਸਾਨਾਂ ਦੇ ਸਿਰ ਚੜ੍ਹੇ ਕਰਜ਼ੇ ਤੇ ਲੀਕ ਫੇਰ ਕੇ ਰਾਹਤ ਦੇਣ ਜਾ ਰਹੀ ਹੈ ਪਰ ਸੂਬੇ ਦੀ ਕੈਪਟਨ ਸਰਕਾਰ ਤੋ ਹੋਰ ਵਰਗਾਂ ਦੇ ਨਾਲ ਨਾਲ ਫਲਿਡ ਵਿਚ ਕੰਮ ਕਰਦੇ ਪਤਰਕਾਰਾਂ ਨੁੰ ਵੀ ਸਰਕਾਰ ਤੋ ਕਈ ਉਮੀਦਾ ਹਨ ਜ਼ਿਲ੍ਹਾ ਲੋਕ ਸਭਾ ਸੈਕਟਰੀ ਪ੍ਰਿਸ ਵਧਵਾ ਨੇ ਬੇਨਤੀ ਕਰਦੇ ਕਿਹਾ ਕਿ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਫੀਡਲ ਚ ਕੰਮ ਕਰਦੇ ਰਾਜ ਭਰ ਦੇ ਸਾਰੇ ਪਤਰਕਾਰਾਂ ਨੂੰ ਹਰਿਆਣਾ ਸਰਕਾਰ ਵਾਂਗ ਬਣਦੀਆ ਸਹੂਲਤਾਂ ਦਿਤੀਆਂ ਜਾਣ ਇਸ ਮੌਕੇ ਸਮਾਣਾ ਤੋ ਸੀਨੀਅਰ ਪਤਰਕਾਰ ਵਿਜੇ ਵਰਮਾ, ਜਸਵਿੰਦਰ ਦਰਦ, ਪ੍ਰੀਤਮ ਸਿੰਘ ਨਾਗੀ, ਸੁਭਾਸ਼ ਜੀ ਅਤੇ ਚਮਕੌਰ ਸਿੰਘ ਨੇ ਕਿਹਾ ਸਾਰੇ ਸ਼ਹਿਰਾਂ ਤੋ ਇਲਾਵਾ ਸ਼ਹਿਰ ਸਮਾਣਾ ਵਿਚ ਲਮਬੇ ਸਮੇਂ ਤੋ ਪ੍ਰੈਸ ਕਲਬ ਦੀ ਲਟਕਦੀ ਆ ਰਹੀ ਮੰਗ ਨੂੰ ਪੂਰਾ ਕੀਤਾ ਜਾਵੇ ਅਤੇ  ਵਧਵਾ ਨੇ ਕਿਹਾ ਕਿ ਪਤਰਕਾਰਾਂ ਲਈ ਰਿਹਾਇਸ਼ੀ ਪਲਾਟ ਅਤੇ ਘਰ ਬਨਾਉਣ ਲਈ ਬਿਨਾਂ ਵਿਆਜ ਕਰਜਾ ਅਤੇ ਬਚਿਆ ਦੀ ਪੜਾਈ ਲਈ ਘਟੋ ਘਟ 10 ਲਖ ਰੁਪਏ ਦਾ ਬਿਨਾਂ ਵਿਆਜ ਕਰਜਾ ਦਿਤਾ ਜਾਵੇ ਪਤਰਕਾਰਾਂ ਲਈ ਮੁਫਤ ਬਸ ਸਫਰ ਪੰਜਾਬ ਸਰਕਾਰ ਦੇ ਰੈਸਟ ਹਾਊਸਾਂ ਵਿਚ ਰਾਖਵੇਂ ਕਮਰਿਆਂ ਦੀ ਸਹੂਲਤ ਹੋਵੇਂ ਪਤਰਕਾਰਾਂ ਨੂੰ ਪ੍ਰਸ਼ਾਸ਼ਨਿਕ ਕਮੇਟੀਆਂ ਵਿਚ ਥਾ ਦਿਤੀ ਜਾਵੇ ਪਤਰਕਾਰਾਂ ਤੇ ਝੂਠੇ ਕੇਸ ਖਤਮ ਕੀਤੇ ਜਾਣ ਅਤੇ ਪਤਰਕਾਰਾਂ ਵਿਰੁਧ ਦਰਜ ਕੀਤੇ ਜਾਂਦੇ ਮਾਮਲਿਆ ਤੋ ਪਹਿਲਾਂ ਜਾਂਚ ਲਈ ਉਚ ਪਧਰੀ ਕਮੇਟੀ ਬਣਾਈ ਜਾਵੇ ਭਾਵੇ ਕਿ ਇਨ੍ਹਾਂ ਮੰਗਾਂ ਵਿਚੋ ਕੇਵਲ ਟੋਲ ਟੈਕਸ ਵਾਲੀ ਮੰਗ ਨੂੰ ਹੀ ਪ੍ਰਵਾਨ ਕਰਕੇ ਲਾਗੂ ਕੀਤਾ ਗਿਆ ਹੈ ਜਦਕਿ ਬਾਕੀ ਦੀਆ ਮੰਗਾਂ ਦੀ ਪੂਰੀ ਲਈ ਪਤਰਕਾਰਾਂ ਦੀਆਂ ਨਜ਼ਰਾਂ ਪੰਜਾਬ ਸਰਕਾਰ ਦੇ ਬਜਟ ਸ਼ੈਸ਼ਨ ਤੇ ਟਿਕੀਆਂ ਹੋਈਆ ਹਨ।

Send this to a friend