ਘਰ ’ਚ ਇਕੱਲੀ ਔਰਤ ਦੀ ਧੌਣ ਵੱਢ ਕੇ ਹੱਤਿਅ

image ਝਬਾਲ, 5 ਜੂਨ (ਹਰਦੀਪ ਸਿੰਘ ਸੋਨੀ)- ਜ਼ਿਲ੍ਹਾ ਤਰਨਤਾਰਨ ਦੇ ਥਾਣਾ ਝਬਾਲ ਦੇ ਪਿੰਡ ਠੱਟਾ ਦੀ ਵਸਨੀਕ ਇਕ ਦਲਿਤ ਔਰਤ ਦੀ ਸੋਮਵਾਰ ਨੂੰ ਦਿਨ ਦਿਹਾੜੇ ਗਲਾ ਵੱਢ ਕੇ ਬਹਿਰਹਿਮੀ ਨਾਲ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਧਰ ਪੁਲਿਸ ਨੇ ਮਾਮਲੇ ਨੂੰ ਸ਼ੱਕੀ ਕਰਾਰ ਦਿੰਦਿਆਂ ਅਸਲ ਸੱਚਾਈ ਜਲਦ ਹੀ ਸਾਹਮਣੇ ਲਿਆਂਉਣ ਦਾ ਦਾਅਵਾ ਕੀਤਾ ਹੈ। ਮ੍ਰਿਤਕ ਔਰਤ ਕੁਲਦੀਪ ਕੌਰ ਉਰਫ ਅਮਨ (35) ਦੇ ਲੜਕੇ ਮਿੰਟੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਅਤੇ ਉਸਦਾ ਪਿਤਾ ਜੈਮਲ ਸਿੰਘ ਅੱਡਾ ਝਬਾਲ

ਜ਼ਮੀਨ ’ਤੇ ਪਈ ਮ੍ਰਿਤਕ ਔਰਤ ਕੁਲਦੀਪ ਕੌਰ ਦੀ ਲਾਸ਼ ਅਤੇ ਜਾਂਚ ਕਰਦੇ ਹੋਏ ਥਾਣਾ ਝਬਾਲ ਦੇ ਮੁਖੀ ਹਰਚੰਦ ਸਿੰਘ, ਏਐ¤ਸਆਈ ਬਲਜੀਤ ਸਿੰਘ ’ਤੇ ਹੋਰ

Send this to a friend