ਸਪੇਨਿਸ਼ ਸੀ.ਈ.ਓਜ.ਨਾਲ ਮੁਲਾਕਾਤ ਪਿੱਛੋਂ ਪ੍ਰਧਾਨ ਮੰਤਰੀ ਰੂਸ ਰਵਾਨਾ

ਮੈਡਰਿਡ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਪੇਨ ਦੀ ਰਾਜਧਾਨੀ ਮੈਡਰਿਡ ਵਿਖੇ ਸਪੇਨਿਸ਼ ਸੀ.ਈ.ਓਜ਼.ਨਾਲ ਮੁਲਾਕਾਤ ਕੀਤੀ।ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਪੇਨਿਸ਼ ਫ਼ਰਮਾਂ ਲਈ ਭਾਰਤ ’ਚ ਕਾਫੀ ਮੌਕੇ ਹਨ। ਸਪੇਨ ਦੌਰਾ ਮੁਕੰਮਲ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਰੂਸ ਲਈ ਰਵਾਨਾ ਹੋ ਗਏ। ਰੂਸ ਦੌਰੇ ਨੂੰ ਕੌਮਾਂਤਰੀ ਹਲਕਿਆਂ ਵਿੱਚ ਕਾਫੀ ਅਹਿਮੀਅਤ ਦਿੱਤੀ ਜਾ ਰਹੀ ਹੈ

Send this to a friend