Skip to content
Independent perspectives. Global stories.
BREAKING

ਚੇਅਰਮੈਨ ਮਲੂਕਾ ਦੇ ਸਾਲੇ ਦੀ ਮੌਤ ’ਤੇ ਹਮਦਰਦੀ ਦਾ ਪ੍ਰਗਟਾਵਾ

Share this story

image ਭਗਤਾ ਭਾਈ ਕਾ, 16 ਮਈ (ਸਵਰਨ ਸਿੰਘ ਭਗਤਾ, ਨਵਜੋਤ ਬਜਾਜ, ਲਖਵਿੰਦਰ ਸੰਧੂ)- ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਸੀਨੀਅਰ ਆਗੂ ਅਤੇ ਜਿਲ੍ਹਾ ਪ੍ਰੀਸਦ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਦੇ ਸਾਲਾ ਅਤੇ ਮੈਡਮ ਪਰਮਪਾਲ ਕੌਰ ਸਿੱਧੂ ਏ. ਡੀ. ਸੀ. ਬਰਨਾਲਾ ਦੇ ਭਰਾ ਪਰਮਜੀਤ ਸਿੰਘ (ਕਾਕਾ ਸਿੱਧੂ) ਦੀ ਦਿਲ ਦਾ ਦੌਰਾਂ ਪੈਣ ਜਾਣ ਕਾਰਨ ਮੌਤ ਹੋ ਗਈ। ਪਰਮਜੀਤ ਸਿੰਘ (ਕਾਕਾ ਸਿੱਧੂ) ਦੀ ਮੌਤ ‘ਤੇ ‘ਸ੍ਰੀ ਰਾਕੇਸ ਕੁਮਾਰ ਗੋਇਲ ਪ੍ਰਧਾਨ, ਮਨਜੀਤ ਸਿੰਘ ਧੁੰਨਾ ਪ੍ਰਧਾਨ ਬੀ ਸੀ ਵਿੰਗ, ਮੇਵਾ ਸਿੰਘ ਮਾਨ ਯੂਥ ਆਗੂ, ਹਰਜੀਤ ਸਿੰਘ ਮਲੂਕਾ ਪ੍ਰਧਾਨ, ਗਗਨਦੀਪ ਸਿੰਘ ਗਰੇਵਾਲ ਚੇਅਰਮੈਨ, ਜਗਮੋਹਨ ਲਾਲ ਭਗਤਾ ਪ੍ਰਧਾਨ, ਰਣਧੀਰ ਸਿੰਘ ਧੀਰਾ ਸੀਨੀਅਰ ਮੀਤ ਪ੍ਰਧਾਨ, ਹਰਦੇਵ ਸਿੰਘ ਨਿੱਕਾ ਮੀਤ ਪ੍ਰਧਾਨ, ਸੁਖਜਿੰਦਰ ਸਿੰਘ ਖਾਨਦਾਨ, ਬੂਟਾ ਸਿੰਘ ਭਗਤਾ, ਰਾਮ ਸਿੰਘ ਬਾਦਲ, ਗੋਲੂ ਸਿੰਘ ਕੋਇਰ ਸਿੰਘ ਵਾਲਾ, ਜਗਦੇਵ ਸਿੰਘ ਆਕਲੀਆਂ, ਨਾਇਬ ਸਿੰਘ ਹਮੀਰਗੜ੍ਹ, ਸੁਲੱਖਣ ਸਿੰਘ ਵੜਿੰਗ, ਜਗਸੀਰ ਸਿੰਘ ਪੰਨੂੰ, ਹਰਭਜਨ ਸਿੰਘ ਭਗਤਾ,  ਅਮਰਜੀਤ ਸਿੰਘ ਸਿੱਧੂ, ਸੇਮੀ ਭਾਈ ਰੂਪਾ, ਡਾ ਕੁਲਜੀਤ ਸਿੰਘ ਭਗਤਾ, ਹੈਪੀ ਪਟਵਾਰੀ, ਜਗਦੀਸ ਸਿੰਘ ਜਲਾਲ, ਬਲਜੀਤ ਸਿੰਘ ਭੁੱਲਰ, ਗੁਲਾਬ ਚੰਦ ਸਿੰਗਲਾ, ਗੁਰਬਚਨ ਸਿੰਘ ਕਲੇਰ, ਭੁਪਿੰਦਰ ਸਿੰਘ ਗੁਰੂਸਰ ਆਦਿ ਨੇ ਮ੍ਰਿਤਕ ਦੇ ਪ੍ਰੀਵਾਰ ਨਾਲ ਹਮਦਰਦੀ ਦਾ ਪ੍ਰਗਟਾਵਾਂ ਕੀਤਾ।

WRITTEN BY