Skip to content
Independent perspectives. Global stories.
BREAKING

ਜਸਟਿਸ ਕਰਨਨ ਦੀ ਪਟੀਸ਼ਨ ਸੁਪਰੀਮ ਕੋਰਟ ਵੱਲੋਂ ਖਾਰਜ਼

Share this story

supreme-court-1 ਨਵੀਂ ਦਿੱਲੀ, 12 ਮਈ (ਪੰਜਾਬ ਟਾਇਮਜ਼ ਬਿਊਰੋ)- ਜਸਟਿਸ ਕਰਨਨ ਦੇ ਵਕੀਲ ਨੇ ਦੱਸਿਆ ਕਿ ਜਸਟਿਸ ਕਰਨ ਬਿਨਾਂ ਕਿਸੀ ਸ਼ਰਤ ਦੇ ਮੁਆਫੀ ਮੰਗਣ ਦੇ ਇਛੁੱਕ ਸਨ ਪਰ ਉਨ੍ਹਾਂ ਦੀ ਪਟੀਸ਼ਨ ਨੂੰ ਸਵੀਕਾਰ ਨਹੀਂ ਕੀਤਾ ਗਿਆ।

WRITTEN BY