Skip to content
Independent perspectives. Global stories.
BREAKING

ਮੌਸਮ ਹੋਇਆ ਖੁਸ਼ਗਵਾਰ, ਹਿਮਾਚਲ ’ਚ ਤਾਜ਼ਾ ਬਰਫਬਾਰੀ

Share this story

image ਸ਼ਿਮਲਾ, 30 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਸੂਬੇ ’ਚ ਮੌਸਮ ਨੇ ਇਕ ਵਾਰ ਫਿਰ ਕਰਵਟ ਬਦਲ ਲਈ ਹੈ। ਉਪਰੀ ਇਲਾਕਿਆਂ ‘ਚ ਵਰਖਾ ਅਤੇ ਉੱਚੀਆਂ ਚੋਟੀਆਂ ‘ਤੇ ਹੋ ਰਹੀ ਬਰਫਬਾਰੀ ਕਾਰਨ ਰਾਜਧਾਨੀ ‘ਚ ਠੰਡ ਵਧ ਗਈ ਹੈ। ਬੀਤੀ ਰਾਤ ਹੋਈ ਵਰਖਾ ਨਾਲ ਠੰਡ ਹੋਰ ਵਧ ਗਈ ਹੈ। ਹਾਲਾਂਕਿ ਸਵੇਰੇ ਮੌਸਮ ਕੁਝ ਖੁਲ੍ਹਾ ਸੀ, ਪਰ ਫਿਰ ਅਚਾਨਕ ਬੱਦਲ ਛਾ ਗਏ ਅਤੇ ਫਿਰ ਰੁਕ-ਰੁਕ ਕੇ ਵਰਖਾ ਹੋਣ ਲੱਗੀ।

WRITTEN BY