Skip to content
Independent perspectives. Global stories.
BREAKING

ਮਾਤਾ ਚਿੰਤਪੂਰਨੀ ਜੀ ਦੇ ਜਨਮ ਦਿਨ ਤੇ ਜਾਗਰਣ 10 ਮਈ ਨੂੰ

Share this story

image ਜਲਾਲਾਬਾਦ, 28 ਅਪ੍ਰੈਲ (ਸੰਦੀਪ ਮਹੰਤ)- ਸਥਾਨਕ ਪੁਰਾਨੀ ਸਬਜੀ ਮੰਡੀ ਵਿੱਚ 10 ਮਈ ਨੂੰ ਮਾਤਾ ਚਿੰਤਪੂਰਨੀ ਜੀ ਦਾ ਜਨਮ ਦਿਨ ਧੂਮ-ਧਾਮ ਅਤੇ ਸ਼ਰਧਾਭਾਵਨਾ ਨਾਲ ਮਨਾਇਆ ਜਾਵੇਗਾ। ਇਸ ਮੌਕੇ ਜਾਗਰਣ ਕਰਵਾਇਆ ਜਾਵੇਗਾ ਅਤੇ ਜਾਗਰਣ ਦੇ ਦੌਰਾਨ ਗੋਲਡਨ ਨੂਰ ਸੰਗੀਤ ਗਰੁੱਪ ਵਲੋਂ ਗਾਇਕਾਂ ਜੋਤੀ ਸੂਰੀ ਵਿਸ਼ੇਸ਼ ਤੌਰ ਤੇ ਪਹੁੰਚ ਕੇ ਮਾਤਾ ਜੀ ਗੁਣਗਾਨ ਕਰਨਗੇ ਅਤੇ ਸਾਰਾ ਦਿਨ ਅਤੁੱਟ ਲੰਗਰ ਵੀ ਵਰਤਾਇਆ ਜਾਵੇਗਾ।

WRITTEN BY