Skip to content
Independent perspectives. Global stories.
BREAKING

ਬੈਂਕ ਦੇ ਏ ਟੀ ਐਮ ਨੂੰ ਤੋੜਣ ਦੀ ਕੋਸ਼ਿਸ, ਮਾਮਲਾ ਦਰਜ

Share this story

ਬਠਿੰਡਾ, 31 ਅਗਸਤ (ਅਵਤਾਰ ਸਿੰਘ/ਵੀਰ ਸਿੰਘ ਕਾਲਾ)- ਨਥਾਣਾ ਪਿਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਬੈਂਕ ਮੈਨੇਜ਼ਰ ਪੰਜਾਬ ਨੈਸ਼ਨਲ ਬੈਂਕ ਭੁੱਚੋਂ ਖੁਰਦ ਨੇ ਦੱਸਿਆ ਕਿ 16 ਅਗਸਤ ਦੀ ਰਾਤ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਬੈਂਕ ਦੇ ਏ ਟੀ ਐਮ ਨੂੰ ਤੋੜ ਫੋੜ ਕਰਕੇ ਚੋਰੀ ਕਰਨ ਦੀ ਕੋਸ਼ਿਸ ਕੀਤੀ। ਪੁਲਿਸ ਨੇ ਇਸ ਸਬੰਧ ਵਿੱਚ ਅਣਪਛਾਤੇ  ਖ਼ਿਲਾਫ਼ ਆਈ ਪੀਸੀ ਦੀ ਧਾਰਾ 457, 380 ਅਧੀਨ ਮਾਮਲਾ ਦਰਜ਼ ਕਰ ਲਿਆ ਹੈ।

WRITTEN BY