Skip to content
Independent perspectives. Global stories.
BREAKING

ਰੋਜ਼ਾਨਾ ‘ਪੰਜਾਬ ਟਾਇਮਜ਼’ ਦੇ ਬਟਾਲਾ ਉੱਪ ਦਫ਼ਤਰ ਦਾ ਸ਼ਾਨਦਾਰ ਤਰੀਕੇ ਨਾਲ ਉਦਘਾਟਨ

Share this story

image ਸਮਾਗਮ ’ਚ ਪੰਜਾਬ ਟਾਇਮਜ਼ ਦੇ ਸੰਪਾਦਕ ਬਲਜੀਤ ਸਿੰਘ ਬਰਾੜ, ਮੌਜੂਦਾ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਲਾਡੀ, ਏ.ਪੀ.ਆਰ.ਓ ਇੰਦਰਜੀਤ ਸਿੰਘ ਬਾਜਵਾ ਨੇ ਉਚੇਤੇ ਤੌਰ ’ਤੇ ਭਰੀ ਹਾਜ਼ਰੀ
ਬਟਾਲਾ, 16 ਅਪ੍ਰੈਲ (ਅਰਵਿੰਦਰ ਮਠਾਰੂ,  ਰਾਜੂ ਖਹਿਰਾ, ਰਛਪਾਲ ਸਿੰਘ)- ਰੋਜ਼ਾਨਾ ਪੰਜਾਬ ਟਾਇਮਜ਼ ਵੱਲੋਂ ਐੱਸ.ਸੀ.ਐੱਫ-16 ਸ਼ਾਸਤਰੀ ਨਗਰ ਬਟਾਲਾ ਵਿਖੇ ਕਾਇਮ ਕੀਤੇ ਗਏ ਉੱਪ ਦਫ਼ਤਰ ਦਾ ਸ਼ਾਨਦਾਰ ਤਰੀਕੇ ਨਾਲ ਉਦਘਾਟਨ ਕੀਤਾ ਗਿਆ। ਇਸ ਮੌਕੇ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲਿਆ ਗਿਆ ਅਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਸਮਾਗਮ ’ਚ ਉਚੇਚੇ ਤੌਰ ’ਤੇ ਪੁੱਜੇ ਪੰਜਾਬ ਟਾਇਮਜ਼ ਦੇ ਸੰਪਾਦਕ ਬਲਜੀਤ ਸਿੰਘ ਬਰਾੜ, ਮੌਜੂਦਾ ਕਾਂਗਰਸ ਵਿਧਾਇਕ ਬਲਵਿੰਦਰ ਸਿੰਘ ਲਾਡੀ, ਏ.ਪੀ.ਆਰ.ਓ ਇੰਦਰਜੀਤ ਸਿੰਘ ਬਾਜਵਾ, ਕੇ.ਐੱਸ ਆਲੂਵਾਲੀਆ,  ਮਨਜੀਤ ਸਿੰਘ ਹੰਸਪਾਲ, ਪੰਜਾਬੀ ਜਾਗਰਣ ਦੇ ਜ਼ਿਲ੍ਹਾ  ਇੰਚਾਰਜ ਪਵਨ ਤ੍ਰੇਹਨ, ਰਿਪੋਰਟਰ ਐਸੋਸੀਏਸ਼ਨ ਪੰਜਾਬ ਰਜਿ ਦੇ ਚੇਅਰਮੈਨ ਵਿਪਨ ਸੋਨੀ, ਜਨਰਲ ਸਕੱਤਰ ਸਤਿੰਦਰ ਸਿੰਘ ਰਾਜਾ ਜ਼ਿਲ੍ਹਾ ਪ੍ਰਧਾਨ ਕੰਵਲਜੀਤ ਪੱਡਾ, ਵਾਇਸ ਚੇਅਰਮੈਨ ਟੋਨੀ ਸ਼ਰਮਾ, ਵਿਜੇ ਕੁਮਾਰ, ਰਾਜ ਕੁਮਾਰ ਜ਼ਿਲ੍ਹਾ ਪ੍ਰ੍ਰੈੱਸ ਸਕੱਤਰ, ਮਨਦੀਪ ਬੇਦੀ ਐਡਵਾਈਜਰ, ਅਬਦੁੱਲ ਸਲਾਮ ਤਾਰੀ ਪੱਤਰਕਾਰ ਪੰਜਾਬ ਟਾਇਮਜ਼, ਮਨਜੀਤ ਸਿੰਘ ਕਾਦੀਆਂ, ਰਛਪਾਲ ਸਿੰਘ ਪੰਜਾਬ ਟਾਈਮਜ਼ ਪੱਤਰਕਾਰ ਬਟਾਲਾ, ਜਗਦੀਸ਼ ਸਿੰਘ ਘੁਮਾਣ, ਸੰਦੀਪ ਸਿੰਘ ਸਹੋਤਾ, ਪਰਗਟ ਸਿੰਘ ਧੰਦੋਈ ਪੱਤਰਕਾਰ ਪੰਜਾਬੀ ਜਾਗਰਣ, ਬਲਕਾਰ ਸਿੰਘ ਹਰਪੁਰਾ, ਜ਼ਿਲ੍ਹ੍ਹਾ ਇੰਚਾਰਜ ਅਰਵਿੰਦਰ ਸਿੰਘ ਮਠਾਰੂ ਪੰਜਾਬ ਟਾਇਮਜ਼, ਦਫ਼ਤਰ ਇੰਚਾਰਜ ਬਟਾਲਾ ਰਜਿੰਦਰ ਸਿੰਘ ਰਾਜੂ ਖਹਿਰਾ ਚਰਨਜੀਤ ਸਿੰਘ ਚੀਮਾ, ਪਰਮਜੀਤ ਸਿੰਘ ਹੋਲਦਾਰ, ਪ੍ਰਭਜੋਤ ਸਿੰਘ ਚੀਮਾ ਖੁੱਡੀ, ਮਨਪ੍ਰੀਤ  ਸਿੰਘ, ਡਾ. ਜਸਪਾਲ ਸਿੰਘ, ਅਨੂਪ ਸਿੰਘ, ਮਨਦੀਪ ਕੌਰ ਟੌਪ ਨਿਓੂਜ, ਗੁਰਪਾਲ ਸਿੰਘ ਪੱਤਰਕਾਰ ਪੰਜਾਬ ਟਾਇਮਜ਼, ਗੁਰਪਿੰਦਰ ਸਿੰਘ, ਜਸਕੀਰਤ ਸਿੰਘ, ਰਾਜਦੀਪ ਸਿੰਘ ਧੀਰ, ਸਰਬਜੋਤ ਸਿੰਘ, ਗੁਰਮਨਦੀਪ ਸਿੰਘ ਖੈਹਿਰਾ ਆਦਿ ਹਾਜ਼ਰ ਸਨ।

WRITTEN BY