Skip to content
Independent perspectives. Global stories.
BREAKING

ਜੰਡਿਆਲਾ ਗੁਰੂ ਵਿਖੇ ਤੇਜ਼ ਰਫਤਾਰ ਬਲੈਰੋ

Share this story

ਨੇ 4 ਬ¤ਚਿਆਂ ਸਮੇਤ 6 ਦੀ ਜਾਨ ਲਈ
ਜੰਡਿਆਲਾ ਗੁਰੂ, 12 ਅਪ੍ਰੈਲ  (ਵਰੁਣ ਸੋਨੀ)- ਅੰਮ੍ਰਿਤਸਰ ਨੇੜੇ ਕਸਬਾ ਜੰਡਿਆਲਾ ਗੁਰੂ ਵਿਖੇ ਇੱਕ ਤੇਜ਼ ਰਫਤਾਰ ਬੋਲੈਰੇ ਗ¤ਡੀ ਸੜਕ ’ਤੇ ਛੋਲੇ ਭਟੂਰਿਆਂ ਦੀ ਰੇਹੜੀ ’ਤੇ ਖੜੇ ਬ¤ਚਿਆਂ ਨੂੰ ਟ¤ਕਰ ਮਾਰ ਦਿ¤ਤੀ।ਇਸ ਹਾਦਸੇ ਵਿਚ 6 ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਚਾਰ ਬ¤ਚੇ ਵੀ ਸ਼ਾਮਲ ਹਨ।ਉਕਤ ਹਾਦਸਾ ਜੰਡਿਆਲਾ ’ਚ ਪੈਂਦੇ ਦਸ਼ਮੇਸ਼ ਨਗਰ ਵਿਚ ਵਾਪਰਿਆ ਹੈ, ਜਿ¤ਥੇ ਤੇਜ਼ ਰਫਤਾਰ ਬੋਲੈਰੋ ਗ¤ਡੀ ਬੇਕਾਬੂ ਹੋ ਕੇ ਲੋਕਾਂ ਨੂੰ ਦਰੜਦੀ ਹੋਈ ਇਕ ਘਰ ਨਾਲ ਟਕਰਾਅ ਗਈ।ਇਸ ਭਿਆਨਕ ਹਾਦਸੇ ਵਿਚ 4 ਬ¤ਚਿਆਂ ਸਣੇ 6 ਲੋਕਾਂ ਦੀ ਮੌਤ ਹੋ ਗਈ।ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿ¤ਤਾ ਹੈ।ਇਸ ਘਟਨਾ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਪ੍ਰਗਟਾਇਆ ਹੈ।

WRITTEN BY