Skip to content
Independent perspectives. Global stories.
BREAKING

ਚੋਣ ਕਮਿਸ਼ਨ ਨੇ ਪ੍ਰਵਾਨ ਕੀਤੀ ਕੇਜਰੀਵਾਲ ਦੀ ਚੁਣੌਤੀ

Share this story

image ਨਵੀਂ ਦਿ¤ਲੀ, 12 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਈ.ਵੀ.ਐਮ. ਦੇ ਨਾਲ ਛੇੜਛਾੜ ਦੇ ਸਿਆਸੀ ਹਮਲਿਆਂ ਵਿਚਕਾਰ ਇਕ ਵਾਰ ਫਿਰ ਚੋਣ ਕਮਿਸ਼ਨ ਨੇ ਦਾਅਵਾ ਕੀਤਾ ਹੈ ਇਸ ਪ੍ਰਕਾਰ ਦੇ ਦੋਸ਼ ਬੇਬੁਨਿਆਦ ਹਨ ਤੇ ਸਾਫ ਕੀਤਾ ਹੈ ਕਿ ਈ.ਵੀ.ਐਮ. ਮਸ਼ੀਨਾਂ ਦੇ ਨਾਲ ਟੈਂਪਰਿੰਗ ਸੰਭਵ ਨਹੀਂ। ਉਥੇ ਹੀ ਆਪ ਪਾਰਟੀ ਦੇ ਕਨਵੀਨਰ ਤੇ ਦਿ¤ਲੀ ਦੇ ਮੁ¤ਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ‘ਤੇ ਲਗਾਤਾਰ ਸਵਾਲ ਚੁ¤ਕੇ ਜਾ ਰਹੇ ਹਨ। ਕੇਜਰੀਵਾਲ ਨੇ ਕਮਿਸ਼ਨ ਨੂੰ ਕਿਹਾ ਕਿ ਉਹ ਈ.ਵੀ.ਐਮ. ਮਸ਼ੀਨਾਂ ਉਨ੍ਹਾਂ ਨੂੰ ਦੇ ਦੇਣ ਤੇ ਉਹ ਦਿਖਾ ਦੇਣਗੇ ਕਿ ਇਸ ਵਿਚ ਛੇੜਛਾੜ ਕਿਵੇਂ ਕੀਤੀ ਜਾਂਦੀ ਹੈ। ਬਗੈਰ ਈ.ਵੀ.ਐਮ. ਜਾਂਚ ਦੇ ਹੋਣ ਵਾਲੀਆਂ ਚੋਣਾਂ ਨੂੰ ਕੇਜਰੀਵਾਲ ਨੇ ਬੇਕਾਰ ਦ¤ਸਿਆ ਹੈ। ਜਿਸ ਤੋਂ ਬਾਅਦ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਉਹ ਕਿਸੇ ਵੀ ਈ.ਵੀ.ਐਮ. ਦੀ ਜਾਂਚ ਕਰਾ ਲੈਣ।

WRITTEN BY