ਨਵੀਂ ਦਿੱਲੀ- ਯੂ.ਪੀ. ਅਤੇ ਉਤਰਾਖੰਡ ’ਚ ਭਾਰੀ ਜਿ¤ਤ ਹਾਸਲ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਬਨਿਟ ’ਚ ਜਲਦ ਹੀ ਮਾਨਸੂਨ ਸੈਸ਼ਨ ਤੋਂ ਬਾਅਦ ਫੇਰਬਦਲ ਕਰ ਸਕਦੇ ਹਨ। ਇਸ ਵਾਰ ਕੈਬਨਿਟ ਤਬਦੀਲੀ ’ਚ ਕੁਝ ਹੈਰਾਨ ਕਰਨ ਵਾਲੇ ਨਾਂ ਸਾਹਮਣੇ ਆ ਸਕਦੇ ਹਨ। ਰਾਜਸਥਾਨ ਦੀ ਮੁ¤ਖ ਮੰਤਰੀ ਵਸੂੰਧਰਾ ਰਾਜੇ ਮੋਦੀ ਕੈਬਨਿਟ ਦਾ ਹਿ¤ਸਾ ਬਣ ਸਕਦੀ ਹੈ।ਉਹ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਜਗ੍ਹਾ ਲੈ ਸਕਦੀ ਹੈ।



