ਭਵਾਨੀਗੜ, 30 ਮਾਰਚ (ਕਰਿਸ਼ਨ ਗਰਗ)- ਅੱਜ ਪੁਲਸ ਨੇ 1 ਵਿਅਕਤੀ ਨੂੰ ਅਫੀਮ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ ! ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਨਰਿੰਦਰ ਸਿੰਘ ਨੇ ਗਸਤ ਦੌਰਾਨ ਪਿੰਡ ਜੌਲੀਆਂ ਨੇੜੇ ਦੀਪਕ ਸਹੋਤਾ ਉਰਫ ਦੀਪੂ ਵਾਸੀ ਭਵਾਨੀਗੜ ਕੋਲੋਂ 70 ਗਰਾਮ ਅਫੀਮ ਬਰਾਮਦ ਕੀਤੀ ਹੈ।