Skip to content
Independent perspectives. Global stories.
BREAKING

ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵੱਲੋਂ ਦੋ-ਰੋਜ਼ਾ ਰਾਸ਼ਟਰੀ ਸੈਮੀਨਾਰ

Share this story

image ਬਰਨਾਲਾ, 22 ਮਾਰਚ (ਗੁਰਪ੍ਰੀਤ ਸਿੰਘ ਸੋਨੀ)- ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵ¤ਲੋਂ ਮਾਣਯੋਗ ਸ੍ਰ. ਭੋਲਾ ਸਿੰਘ ਵਿਰਕ (ਪ੍ਰਧਾਨ, ਪ੍ਰਬੰਧਕ ਕਮੇਟੀ) ਦੀ ਰਹਿਨੁਮਾਈ ਅਧੀਨ ਤੇ ਡਾ. ਸਰਬਜੀਤ ਸਿੰਘ ਦੀ ਦੇਖ ਰੇਖ ਹੇਠ 17 ਅਤੇ 18 ਮਾਰਚ ਨੂੰ ਦੋ ਰੋਂਜਾ ਰਾਸਟਰੀ ਸੈਮੀਨਾਰ ਦਾ ਆਯੋਜਨ ਜੈਪੁਰ (ਰਾਜਸਥਾਨ) ਵਿਖੇ ਕੀਤਾ ਗਿਆ। ਪ੍ਰੋ. ਬਾਵਾ ਸਿੰਘ (ਸਾਬਕਾ ਵਾਈਸ ਚੇਅਰਮੈਨ, ਘ¤ਟ ਗਿਣਤੀਆਂ, ਭਾਰਤ ਸਰਕਾਰ) ਨੇ ਇਸ ਸੈਮੀਨਾਰ ਦੌਰਾਨ ਮੁ¤ਖ ਮਹਿਮਾਨ ਵਜੋਂ ਸਿਰਕਤ ਕੀਤੀ ਜਦੋਂ ਕਿ ਡਾ. ਕੁਲਦੀਪ ਸਿੰਘ, ਸਿ¤ਖਿਆ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਪ੍ਰਿੰਸੀਪਲ ਸੁ¤ਚਾ ਸਿੰਘ ਨੇ ਵਿਸੇਸ ਬੁਲਾਰੇ ਦੇ ਰੂਪ ਵਿ¤ਚ ਸਮੂਲੀਅਤ ਕੀਤੀ।ਮੁ¤ਖ ਮਹਿਮਾਨ ਅਤੇ ਦੂਸਰਿਆਂ ਬੁਲਾਰਿਆਂ ਵ¤ਲੋਂ ਭਾਰਤ ਵਿ¤ਚ ਉਚੇਰੀ ਸਿ¤ਖਿਆ ਦੀ ਸਥਿਤੀ ਅਤੀਤ ਵਰਤਮਾਨ ਤੇ ਭਵਿ¤ਖ ਦੇ ਸੰਦਰਭ ਵਿ¤ਚੋ ਵਿਸੇਸ ਤੇ ਵਿਚਾਰ ਵਟਾਂਦਰਾ ਕਰਨ ਤੋਂ ਇਲਾਵਾ ਉਚੇਰੀ ਸਿ¤ਖਿਆ ਵਿ¤ਚ ਪ੍ਰਬੰਧਕ ਕਮੇਟੀਆਂ ਦੀ ਭੂਮਿਕਾ ਤੇ ਵੀ ਰੌਸਨੀ ਪਾਈ। ਸੈਮੀਨਾਰ  ਦੌਰਾਨ ਪਹਿਲੇ ਸੈਸਨ ਵਿ¤ਚ ਪ੍ਰੋ. ਮਿ¤ਠੂ ਪਾਠਕ ਵੱਲੋਂ ਮੁ¤ਖ ਮਹਿਮਾਨ ਤੇ ਹੋਰ ਬੁਲਾਰਿਆਂ ਨੂੰ ਜੀ ਆਇਆਂ ਕਿਹਾ ਗਿਆ ਅਤੇ ਪ੍ਰਿੰਸੀਪਲ ਰਵਿੰਦਰ ਕੌਰ ਜਵੰਧਾ ਨੇ ਹਾਂਰੀਨ ਦਾ ਧੰਨਵਾਦ ਕੀਤਾ।ਦੂਜੇ ਸੈਸਨ ਵਿ¤ਚ ਜੀ ਆਇਆਂ ਕਹਿਣ ਦੀ ਰਸਮ ਪ੍ਰੋ. ਗੁਰਪ੍ਰੀਤ ਕੌਰ ਵ¤ਲੋਂ ਨਿਭਾਈ ਗਈ ਜਦੋਂ ਕਿ ਧੰਨਵਾਦ ਪ੍ਰੋ. ਹਰਬੰਸ ਸਿੰਘ (ਵਾਇਸ ਪ੍ਰਿੰਸੀਪਲ) ਵੱਲੋਂ ਕੀਤਾ ਗਿਆ।ਸੈਮੀਨਾਰ ਦੌਰਾਨ ਸਟੇਜ ਸੰਚਾਲਕ ਦੀ ਭੂਮਿਕਾ ਪ੍ਰੋ. ਤਾਰਾ ਸਿੰਘ ਸੰਘੇੜਾ ਅਤੇ ਪ੍ਰੋ. ਗੁਰਪ੍ਰੀਤ ਕੌਰ ਰਾਣੂ ਵ¤ਲੋਂ ਬਾਖੂਬੀ ਨਿਭਾਈ ਗਈ। ਇਸ ਸੈਮੀਨਾਰ ਵਿ¤ਚ ਸੰਸਥਾ ਦੇ 55 ਅਧਿਆਪਕਾਂ ਨੇ ਭਾਗ ਲਿਆ।

WRITTEN BY