Skip to content
Independent perspectives. Global stories.
BREAKING

ਬਾਦਲ ਪਰਿਵਾਰ ਤੋਂ ਖੁੱਸੇਗੀ ਅਕਾਲੀ ਦਲ ਦੀ ਸਰਦਾਰੀ

Share this story

image ਚੰਡੀਗੜ੍ਹ, 14 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਹਾਰ ਪਾਰਟੀ ਵਿੱਚ ਬਾਦਲਾਂ ਲਈ ਵੱਡਾ ਸੰਕਟ ਬਣ ਸਕਦੀ ਹੈ। ਦਰਅਸਲ ਪਿਛਲੇ ਇੱਕ ਦਹਾਕੇ ਤੋਂ ਪਾਰਟੀ ਤੇ ਸਰਕਾਰ ਬਾਦਲ ਪਰਿਵਾਰ ਹੀ ਚਲਾ ਰਿਹਾ ਸੀ।ਇਸ ਤੋਂ ਅੱਗੇ ਦੀ ਗੱਲ ਕਰੀਏ ਤਾਂ ਅਸਲ ਵਿੱਚ ਸੁਖਬੀਰ ਬਾਦਲ ਹੀ ਕਰਤਾ-ਧਰਤਾ ਸੀ।ਇਸ ਲਈ ਹਾਰ ਦਾ ਠੀਕਰਾ ਵੀ ਸੁਖਬੀਰ ਬਾਦਲ ਸਿਰ ਹੀ ਭੱਜਣਾ ਸੁਭਾਵਿਕ ਹੈ।

WRITTEN BY