ਹਰਿਦੁਆਰ, 12 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਹਰਿਦੁਆਰ ‘ਚ ਹੈਲੀਕਾਪਟਰ ਚੜ੍ਹਦੇ ਸਮੇਂ ਵਿ¤ਤ ਮੰਤਰੀ ਅਰੁਣ ਜੇਤਲੀ ਜ਼ਖਮੀ ਹੋ ਗਏ। ਜ਼ਖਮੀ ਹੋਣ ਤੋਂ ਬਾਅਦ ਜੇਤਲੀ ਬੇਹੋਸ਼ ਹੋ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦਿ¤ਲੀ ਲਿਜਾਇਆ ਗਿਆ। ਜੇਤਲੀ ਨੂੰ ਸ਼ਾਮ ਨੂੰ ਮੋਦੀ ਦੇ ਰੋਡ ਸ਼ੋਅ ਅਤੇ ਦੇਰ ਸ਼ਾਮ ਪਾਰਟੀ ਦੀ ਸੰਸਦੀ ਦਲ ਦੀ ਬੈਠਕ ‘ਚ ਹਿ¤ਸਾ ਲੈਣਾ ਸੀ। ਜੇਤਲੀ ਬਾਬਾ ਰਾਮ ਦੇਵ ਦੇ ਪਤੰਜਲੀ ਯੋਗਪੀਠ ’ਚ ਆਯੋਜਿਤ ਇਕ ਪ੍ਰੋਗਰਾਮ ‘ਚ ਹਿ¤ਸਾ ਲੈ ਗਏ ਹੋਏ ਸਨ। ਦਿੱਲੀ ’ਚ ਐਤਵਾਰ ਪ੍ਰਧਾਨਮੰਤਰੀ ਮੋਦੀ ਰੋਡ ਸ਼ੋਅ ਕਰਨਗੇ।ਮੋਦੀ ਪੈਦਲ ਮਾਰਚ ਕਰਦੇ ਹੋਏ ਅਸ਼ੋਕ ਮਾਰਗ ’ਤੇ ਸਥਿਤ ਭਾਜਪਾ ਦੇ ਕੇਂਦਰੀ ਦਫਤਰ ਪੁ¤ਜਣਗੇ।ਯੂ.ਪੀ ’ਚ ਪਾਰਟੀ ਨੂੰ ਮਿਲੀ ਵ¤ਡੀ ਜਿ¤ਤ ਦੇ ਬਾਅਦ ਹੁਣ ਮੋਦੀ ਪ੍ਰਧਾਨ ਅਮਿਤ ਸ਼ਾਹ ਹੋਰ ਵਰਕਰਾਂ ਦੇ ਨਾਲ ਜਿ¤ਤ ਦਾ ਜਸ਼ਨ ਮਨਾਉਣਗੇ।
ਹਰਿਦੁਆਰ ’ਚ ਹੈਲੀਕਾਪਟਰ ਚੜ੍ਹਦੇ ਸਮੇਂ ਵਿ¤ਤ ਮੰਤਰੀ ਅਰੁਣ ਜੇਤਲੀ ਜ਼ਖਮੀ



