ਇੰਫਾਲ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਮਣੀਪੁਰ ਦੇ ਲੋਕਾਂ ਨੂੰ ਭਰੋਸਾ ਦਿ¤ਤਾ ਕਿ ਉਨ੍ਹਾਂ ਦੀ ਸਰਕਾਰ ਅਜਿਹਾ ਕੁਝ ਨਹੀਂ ਕਰੇਗੀ, ਜਿਸ ਨਾਲ ਸੂਬੇ ਦੇ ਹਿ¤ਤਾਂ ਨੂੰ ਨੁਕਸਾਨ ਪਹੁੰਚੇ। ਮੋਦੀ ਨੇ ਇ¤ਥੇ ਇਕ ਚੋਣ ਰੈਲੀ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਨਾਗਾ ਸਮਝੌਤੇ ‘ਚ ਇਕ ਵੀ ਅਜਿਹਾ ਸ਼ਬਦ ਨਹੀਂ ਹੈ, ਜੋ ਮਣੀਪੁਰ ਦੇ ਹਿ¤ਤਾਂ ਦੇ ਖਿਲਾਫ਼ ਹੈ।
ਉਨ੍ਹਾਂ ਦੋਸ਼ ਲਾਇਆ ਕਿ ਇਬੋਬੀ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਦੀ ਸੂਬਾ ਸਰਕਾਰ ਨੇ ਪਿਛਲੇ 15 ਸਾਲਾਂ ‘ਚ ਸੂਬੇ ਲਈ ਕੁਝ ਵੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ 15 ਸਾਲਾਂ ‘ਚ ਕਾਂਗਰਸ ਨੇ ਮਣੀਪੁਰ ਦੀ ਅਣਦੇਖੀ ਕੀਤੀ ਅਤੇ ਹੁਣ ਇਹ ਪਾਰਟੀ ਇਕ ਵੀ ਦਿਨ ਸੂਬੇ ‘ਚ ਸ਼ਾਸਨ ਕਰਨ ਦਾ ਹ¤ਕ ਗੁਆ ਚੁ¤ਕੀ ਹੈ।ਉਨ੍ਹਾਂ ਕਿਹਾ, ‘‘ਪੰਜ ਸਾਲ ਲਈ ਮਣੀਪੁਰ ਦੀ ਸੇਵਾ ਕਰਨ ਦਾ ਮੌਕਾ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਦਵੋ।
ਨਾਗਾ ਸਮਝੌਤੇ ਨਾਲ ਮਣੀਪੁਰ ਦੇ ਹਿ¤ਤਾਂ ਨੂੰ ਨੁਕਸਾਨ ਨਹੀਂ : ਮੋਦੀ



