Skip to content
Independent perspectives. Global stories.
BREAKING

ਬਲਦੇਵ ਸਿੰਘ ਆੜਤੀ ਬਾਸਕਿਟ ਬਾਲ ਕਲੱਬ ਦੇ ਪ੍ਰਧਾਨ ਬਣੇ

Share this story

ਸਰਦੂਲਗੜ੍ਹ, 23 ਫਰਵਰੀ  (ਬਲਜੀਤ ਪਾਲ)- ਬਾਸਕਿਟ ਬਾਲ ਅਤੇ ਯੂਥ ਵੈਲਫੇਅਰ ਕਲੱਬ ਦੀ ਸਲਾਨਾ ਮੀਟਿੰਗ ਫਰੰਗੀ ਲਾਲ ਜੈਨ ਦੀ ਪ੍ਰਧਾਨਗੀ ਹੇਠ ਬਾਸਕਿਟ ਬਾਲ ਗਰਾਊਡ ਵਿਖੇ ਹੋਈ। ਜਿਸ ਵਿਚ ਸਾਰੇ ਕਲੱਬ ਮੈਬਰਾ ਨੇ ਭਾਗ ਲਿਆ। ਜਿਸ ਦੋਰਾਨ ਸਰਬਸੰਮਤੀ ਨਾਲ ਚੋਣ ਕੀਤੀ ਗਈ। ਅਤੇ ਬਲਦੇਵ ਸਿੰਘ ਆੜਤੀ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਬਾਕੀ ਅਹੁਦੇਦਾਰਾ ਵਿਚ ਕੈਪਟਨ ਗੁਲਜਾਰ ਸਿੰਘ ਜਨਰਲ ਸਕੱਤਰ, ਸਹਾਇਕ ਖਜਾਨਚੀ ਤੋ ਇਲਾਵਾ ਦਸ ਅਗਜੈਕਟਿਵ ਮੈਂਬਰ ਲਏ ਗਏ।

WRITTEN BY