Skip to content
Independent perspectives. Global stories.
BREAKING

ਬੀਬਾ ਸਰਵਿੰਦਰ ਕੌਰ ਆਈ.ਐਨ.ਐਸ. ਦੀ ਐਗਜ਼ੈਕਟਿਵ ਕਮੇਟੀ ਦੇ ਮੈਂਬਰ ਬਣੇ

Share this story

image ਨਵੀਂ ਦਿ¤ਲੀ, 28 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ‘ਅਜੀਤ ਪ੍ਰਕਾਸ਼ਨ ਸਮੂਹ’ ਦੇ ਚੀਫ ਐਗਜ਼ੀਕਿਊਟਿਵ ਬੀਬਾ ਸਰਵਿੰਦਰ ਕੌਰ ਦੀ ਇਕ ਸਾਲ 2016-17 ਲਈ ਇੰਡੀਅਨ ਨਿਊਜ਼ਪੇਪਰ ਸੁਸਾਇਟੀ ਦੀ ਐਗਜ਼ੈਕਟਿਵ ਕਮੇਟੀ ਦੀ ਮੈਂਬਰ ਵਜੋਂ ਚੋਣ ਕੀਤੀ ਗਈ ਹੈ ? ਇੰਡੀਅਨ ਨਿਊਜ਼ਪੇਪਰ ਸੁਸਾਇਟੀ ਇਕ ਸੁਤੰਤਰ ਸੰਗਠਨ, ਭਾਰਤੀ ਪ੍ਰੈ¤ਸ ਦਾ ਕੇਂਦਰੀ ਸੰਗਠਨ ਹੈ ਜਿਹੜਾ ਭਾਰਤ ਵਿਚ ਪ੍ਰੈਸ ਦੀ ਆਜ਼ਾਦੀ ਦੀ ਰਾਖੀ ਅਤੇ ਉਸ ਨੂੰ ਉਤਸ਼ਾਹਿਤ ਕਰਨ ਵਿਚ ਵ¤ਡੀ ਭੂਮਿਕਾ ਨਿਭਾਉਂਦਾ ਹੈ।

WRITTEN BY