Skip to content
Independent perspectives. Global stories.
BREAKING

ਰਾਫੇਲ ਡੀਲ ਸਭ ਤੋਂ ਵਧੀਆ ਸੌਦਾ : ਪਾਰਕਰ

Share this story

image ਨਵੀਂ ਦਿੱਲੀ, 20 ਅਕਤੂਬਰ (ਪੀ. ਟੀ.)- ਰੱਖਿਆ ਮੰਤਰੀ ਮਨੋਹਰ ਪਾਰਿਕਰ ਦਾ ਕਹਿਣਾ ਹੈ ਕਿ ਭਾਰਤ ਵੱਲੋਂ ਫਰਾਂਸ ਨਾਲ ਕੀਤੀ ਗਈ ਰਾਫੇਲ ਡੀਲ ਭਾਰਤ ਦੀ ਕਿਸੇ ਵੀ ਦੇਸ਼ ਨਾਲਕੀਤੀ ਗਈ ਸਭ ਤੋਂ ਵਧੀਆਂ ਡੀਲ ਹੈ ਤੇ ਇਸ ਨਾਲ ਭਾਰਤ ਦੀ ਤਾਕਤ ਕਾਫ਼ੀ ਵੱਧ ਜਾਵੇਗ।

WRITTEN BY