ਸਮਾਣਾ, 15 ਅਕਤੂਬਰ (ਰਿਸ਼ਵ ਮਿੱਤਲ, ਪ੍ਰੇਮ ਵਧਵਾ)- ਭਾਰਤ ਦੀ ਮਸ਼ਹੂਰ ਵਿਸ਼ਾਲ ਕੰਬਾਇਨ ਦੇ ਐਮ. ਡੀ. ਜਗਤਾਰ ਸਿੰਘ ਮਕਣੂ ਤੇ ਨਿਰਮਲ ਸਿੰਘ ਮਣਕੂ ਦੇ ਮਾਤਾ ਸੁਰਿੰਦਰ ਕੌਰ ਪਤਨੀ ਸਵ. ਸੁਰਜੀਤ ਸਿੰਘ ਮਣਕੂ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ , ਨਮਿੱਤ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਅੰਤਿਮ ਅਰਦਾਸ 16 ਅਕਤੂਬਰ ਨੁੰ ਅਗਰਵਾਲ ਧਰਮਸ਼ਾਲਾ ਸਮਾਣਾ ਵਿਖੇ ਦੁਪਿਹਰ 1 ਤੋ 2 ਵਜੇ ਤੱਕ ਹੋਵੇਗੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਵੱਖ- ਵੱਖ ਸਿਆਸੀ , ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਪਹੁੰਚ ਰਹੇ ਹਨ। ਵਿਸ਼ਾਲ ਕੰਬਾਇਨ ਪਰਿਵਾਰ ਨੂੰ ਮਾਤਾ ਜੀ ਦੇ ਅਕਾਲ ਚਲਾਣੇ ਨਾਲ ਭਾਰੀ ਸਦਮਾ ਪਹੁੰਚਿਆ ਹੈ। ਮਾਤਾ ਜੀ ਦਾ ਬਹੁਤ ਹੀ ਮਾਣ ਸਤਿਕਾਰ ਸੀ।
ਸੁਰਿੰਦਰ ਕੌਰ ਮਣਕੂ ਨਮਿੱਤ ਭੋਗ ਅੱਜ



