ਮੁੰਬਈ, 8 ਫਰਵਰੀ (ਪੀ. ਟੀ.)- ਮਸ਼ਹੂਰ ਹਿੰਦੀ ਤੇ ਉਰਦੂ ਸ਼ਾਇਰ ਨਿਦਾ ਫਾਜ਼ਲੀ ਦਾ ਦੇਹਾਂਤ ਹੋ ਗਿਆ ਹੈ 78 ਸਾਲ ਦੀ ਉਮਰ ‘ਚ ਨਿਦਾ ਫਾਜਲੀ ਦਾ ਸਾਹ ਲੈਣ ਦੀ ਤਕਲੀਫ਼ ਤੋਂ ਬਾਅਦ ਦਿਹਾਂਤ ਹੋ ਗਿਆ ਫਾਜਲੀ ਸਾਹਿਬ ਦਾ ਸਾਹਿਤ ਦੇ ਨਾਲ – ਨਾਲ ਬਾਲੀਵੁੱਡ ‘ਚ ਵੀ ਵਿਸ਼ੇਸ਼ ਯੋਗਦਾਨ ਰਿਹਾ ਫਾਜਲੀ ਸਾਹਿਬ ਨੂੰ 2013 ਵਿੱਚ ਪਦਮਸ਼੍ਰੀ ਨਾਲ ਨਵਾਜਿਆ ਗਿਆ ਸੀ, ਇਸਦੇ ਨਾਲ ਹੀ ਉਨ੍ਹਾਂ ਨੇ ਸਾਹਿਤ ਦੇ ਖੇਤਰ ਵਿੱਚ ਕਈ ਸਨਮਾਨ ਪ੍ਰਾਪਤ ਕੀਤੇ ਹਨ |
ਹਿੰਦੀ ਤੇ ਉਰਦੂ ਦੇ ਮਸ਼ਹੂਰ ਸ਼ਾਇਰ ਨਿਦਾ ਫਾਜ਼ਲੀ ਦਾ ਦਿਹਾਂਤ


