Skip to content
Independent perspectives. Global stories.
BREAKING

ਸ. ਹਰਭਜਨ ਸਿੰਘ ਡੰਗ ਦੀ ਅਗਵਾਈ ਵਿੱਚ 300 ਤੋਂ ਵਧ ਕਾਰਾਂ ਦਾ ਕਾਫਲਾ ਮੋਗਾ ਰੈਲੀ ’ਚ ਪੁੱਜਾ

Share this story

ਲੁਧਿਆਣਾ, 28 ਨਵੰਬਰ (ਮਨਿੰਦਰਪਾਲ ਸਿੰਘ ਮਿੱਡਾ)- ਜ਼ਿਲ੍ਹਾ ਪ੍ਰਧਾਨ ਸ. ਹਰਭਜਨ ਸਿੰਘ ਦੀ ਅਗਵਾਈ ਵਿੱਚ 300 ਤੋਂ ਵਧ ਕਾਰਾਂ ਦੇ ਕਾਫਲੇ ਨੇ ਉਨ੍ਹਾਂ ਦੀ ਲੋਕਾਂ ਵਿੱਚ ਲੋਕਪ੍ਰਿਅਤਾ ਸਾਬਤ ਕਰ ਦਿੱਤੀ। ਸ਼੍ਰੋਮਣੀ ਅਕਾਲੀ ਦਲ ਦੀ ਮੋਗਾ ਵਿਖੇ ਸਦਭਾਵਨਾ ਰੈਲੀ ਲਈ ਲੁਧਿਆਣਾ ਤੋਂ ਸਭ ਤੋਂ ਵੱਧ ਗਿਣਤੀ ਵਿੱਚ ਸੰਗਤ ਸ. ਡੰਗ ਦੀ ਅਗਵਾਈ ਵਿੱਚ ਰੈਲੀ ਲਈ ਗਈ। ਇਸ ਮੌਕੇ ’ਤੇ ਸਰਪ੍ਰਸਤ ਬਾਬਾ ਜੀਤ ਸਿੰਘ ਜੀ, ਗੁਰਿੰਦਰ ਸਿੰਘ ਜੋਲੀ, ਸੰਨੀ ਐਮ ਪੀ, ਚਾਵਲਾ, ਹਰਜਿੰਦਰ ਸਿੰਘ ਬਵੇਜਾ, ਅਰਵਿੰਦਰ ਸਿੰਘ ਟੋਨੀ, ਨਰੇਸ਼ ਧੀਮਾਨ, ਜਤਿੰਦਰ ਸਿੰਘ ਸਲੂਜਾ, ਇੰਦਰਜੀਤ ਸਿੰਘ ਗੋਲਾ, ਗੁਰਚਰਨ ਸਿੰਘ ਟੱਕਰ, ਸਰਬਜੀਤ ਸਿੰਘ ਅਰਮੋਟ, ਤੇਜਿੰਦਰ ਸਿੰਘ ਸ਼ੰਟੀ, ਪੰਮੀ ਜੋਲੀ ਤੇ ਸੈਂਕੜੇ ਵਰਕਰ ਹਾਜ਼ਰ ਸਨ।

WRITTEN BY