ਸੈਫਾਈ, 22 ਨਵੰਬਰ (ਪੀ.ਟੀ.)- ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਦਾ 77ਵਾਂ ਜਨਮ ਦਿਨ ਅ¤ਜ ਇੱਥੇ ਪਿੰਡ ਸੈਫਾਈ ‘ਚ ਸ਼ਾਹੀ ਅੰਦਾਜ ‘ਚ ਮਨਾਇਆ। ਇਸ ਮੌਕੇ ‘ਤੇ ਇਕ ਵਾਰ ਫਿਰ ਅਮਰ ਪ੍ਰੇਮ ਦੇਖਣ ਨੂੰ ਮਿਲਿਆ। ਕੇਕ ਕ¤ਟਣ ਲਈ ਮੁਲਾਇਮ ਯਾਦਵ ਆਪਣੇ ਪੁਰਾਣੇ ਸਾਥੀ ਅਮਰ ਸਿੰਘ ਦੇ ਨਾਲ ਸਟੇਜ ’ਤੇ ਪਹੁੰਚੇ।ਅਮਰ ਸਿੰਘ ਨੇ ਸਪਾ ਜਨਰਲ ਸਕ¤ਤਰ ਰਾਮਗੋਪਾਲ ਯਾਦਵ ਤੇ ਬਾਕੀ ਲੋਕਾਂ ਨੂੰ ਸਟੇਜ ’ਤੇ ਬੁਲਾਇਆ।ਜਨਮ ਦਿਨ ਦਾ ਕੇਕ ਕ¤ਟਣ ਤੋਂ ਪਹਿਲਾ ਮੁਲਾਇਮ ਨੇ ਕਿਹਾ ਕਿ ਸਮਾਜਵਾਦ ਦਾ ਮਤਲਬ ਭੁ¤ਖਾ ਨੰਗਾ, ਨਹੀਂ ਬਲਕਿ ਖੁਸ਼ਹਾਲੀ ਹੈ। ਬੀਤੀ ਰਾਤ ਕਰੀਬ 9 ਵਜੇ ਢਾਈ ਕਰੋੜ ਦੀ ਲਾਗਤ ਨਾਲ ਬਣੀ ਸਟੇਜ ‘ਤੇ ਮੁਲਾਇਮ ਨੇ 76 ਕਿਲੋ ਦਾ ਕੇਕ ਕ¤ਟਿਆ ਤੇ ਅਮਰ ਸਿੰਘ ਨੇ ਉਨ੍ਹਾਂ ਨੂੰ ਕੇਕ ਦਾ ਪਹਿਲਾ ਟੁਕੜਾ ਖਿਵਾਇਆ।ਮੁਲਾਇਮ ਦੇ ਜਨਮ ਦਿਨ ’ਤੇ ਅਮਿਤਾਭ, ਰਿਤਿਕ, ਸਲਮਾਨ, ਮੁਕੇਸ਼ ਅੰਬਾਨੀ ਸਮੇਤ ਕਈ ਹਸਤੀਆਂ ਨਹੀਂ ਪਹੁੰਚੀਆਂ।ਯੂ.ਪੀ. ਦੇ ਕੈਬਨਿਟ ਮੰਤਰੀ ਤੇ ਸਪਾ ਦੇ ਸੀਨੀਅਰ ਨੇਤਾ ਆਜਮ ਖਾਨ ਕੇਕ ਕ¤ਟਣ ਦੇ ਕਾਫੀ ਦੇਰ ਬਾਅਦ ਆਏ। ਜਦਕਿ ਮੁਲਾਇਮ ਦੇ ਰਿਸ਼ਤੇਦਾਰ ਆਰ.ਜੇ.ਡੀ. ਪ੍ਰਮੁ¤ਖ ਲਾਲੂ ਪ੍ਰਸਾਦ ਯਾਦਵ ਪੂਰੇ ਪ੍ਰੋਗਰਾਮ ‘ਚ ਨਹੀਂ ਆਏ।ਪਿੰਡ ਲਾਲੇਆਣਾ ਦੇ ਗੁਰਮੀਤ ਸਿੰਘ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ



