Skip to content
Independent perspectives. Global stories.
BREAKING

ਭਾਰਤ ਨੇ ਕੀਤਾ ਇੰਟਰਸੈਪਟਰ ਮਿਸਾਈਲ ਦਾ ਸਫਲ ਪ੍ਰੀਖਣ

Share this story

ਬਾਲਾਸੋਰ, 22 ਨਵੰਬਰ (ਪੀ. ਟੀ.)- ਭਾਰਤ ਨੇ ਅ¤ਜ ਸਵਦੇਸ਼ੀ ਤਕਨੀਕ ਨਾਲ ਬਣਾਈ ਐਡਵਾਂਸ ਏਅਰ ਡਿਫੈਂਸ ਇੰਟਰਸੈਪਟਰ ਮਿਸਾਈਲ ਦਾ ਓਡੀਸ਼ਾ ਦੇ ਚਾਂਦੀਪੁਰ ਸਥਿਤ ਇੰਟੀਗ੍ਰੇਟੈਡ ਟੈਸਟ ਰੇਂਜ ਤੇ ਓਡੀਸ਼ਾ ਦੇ ਧਰਮਾਂ ਤ¤ਟ ‘ਤੇ ਅਬਦੁ¤ਲ ਕਲਾਮ (ਵਹੀਲਰ) ਟਾਪੂ ਤੋਂ ਸਫਲਤਾ ਨਾਲ ਪ੍ਰੀਖਣ ਕੀਤਾ। ਆਈ.ਟੀ.ਆਰ. ਦੇ ਸੂਤਰਾਂ ਨੇ ਦ¤ਸਿਆ ਕਿ ਇੰਟਰਸੈਪਟਰ ਮਿਸਾਈਲ ਨੂੰ ਸਵੇਰੇ 9 ਵ¤ਜ ਕੇ 46 ਮਿੰਟ ‘ਤੇ ਬੰਗਾਲ ਦੀ ਖਾੜੀ ‘ਚ ਵਹੀਲਰ ਟਾਪੂ ਤੋਂ ਪ੍ਰੀਖਣ ਕੀਤਾ ਗਿਆ, ਜਦੋਂ ਕਿ ਇਕ ਇਲੈਕਟ੍ਰਾਨਿਕ ਟੀਚੇ ਨੂੰ ਆਈ.ਟੀ.ਆਰ. ਤੋਂ ਲਾਂਚ ਕੀਤਾ ਗਿਆ। ਇੰਟਰਸੈਪਟਰ ਮਿਸਾਈਲ ਨਾਲ ਜੁੜੇ ਇਕ ਸੂਤਰ ਨੇ ਦ¤ਸਿਆ ਕਿ ਹਵਾ ‘ਚ 20 ਕਿਲੋਮੀਟਰ ਦੀ ਉਚਾਈ ‘ਤੇ ਇਸ ਮਿਸਾਈਲ ਨੇ ਇਲੈਕਟ੍ਰਾਨਿਕ ਟੀਚੇ ਨੂੰ ਸਫਲਤਾ ਨਾਲ ਹਾਸਲ ਕਰ ਲਿਆ।

WRITTEN BY